Jin Ko Aap Dhee Vadi-aa-ee Juguth Bhee Aape Aan Thin Ko Pairee Paaee
ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥

This shabad is by Guru Ram Das in Raag Gauri on Page 198
in Section 'Apne Sevak Kee Aape Rake' of Amrit Keertan Gutka.

ਮ:

Ma 4 ||

Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੮ ਪੰ. ੧
Raag Gauri Guru Ram Das


ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ

Jin Ko Ap Dhaee Vaddiaee Jagath Bhee Apae An Thin Ko Pairee Paeae ||

The Lord Himself bestows glorious greatness; He Himself causes the world to come and fall at their feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੮ ਪੰ. ੨
Raag Gauri Guru Ram Das


ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ

Ddareeai Than Jae Kishh Ap Dhoo Keechai Sabh Karatha Apanee Kala Vadhhaeae ||

We should only be afraid, if we try to do things by ourselves; the Creator is increasing His Power in every way.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੮ ਪੰ. ੩
Raag Gauri Guru Ram Das


ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ

Dhaekhahu Bhaee Eaehu Akharra Har Preetham Sachae Ka Jin Apanai Jor Sabh An Nivaeae ||

Behold, O Siblings of Destiny: this is the Arena of the Beloved True Lord; His power brings everyone to bow in humility.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੮ ਪੰ. ੪
Raag Gauri Guru Ram Das


ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ

Apania Bhagatha Kee Rakh Karae Har Suamee Nindhaka Dhusatta Kae Muh Kalae Karaeae ||

The Lord, our Lord and Master, preserves and protects His devotees; He blackens the faces of the slanderers and evil-doers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੮ ਪੰ. ੫
Raag Gauri Guru Ram Das


ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ

Sathigur Kee Vaddiaee Nith Charrai Savaee Har Keerath Bhagath Nith Ap Karaeae ||

The glorious greatness of the True Guru increases day by day; the Lord inspires His devotees to continually sing the Kirtan of His Praises.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੮ ਪੰ. ੬
Raag Gauri Guru Ram Das


ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ

Anadhin Nam Japahu Gurasikhahu Har Karatha Sathigur Gharee Vasaeae ||

O GurSikhs, chant the Naam, the Name of the Lord, night and day; through the True Guru, the Creator Lord will come to dwell within the home of your inner being.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੮ ਪੰ. ੭
Raag Gauri Guru Ram Das


ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ

Sathigur Kee Banee Sath Sath Kar Janahu Gurasikhahu Har Karatha Ap Muhahu Kadtaeae ||

O GurSikhs, know that the Bani, the Word of the True Guru, is true, absolutely true. The Creator Lord Himself causes the Guru to chant it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੮ ਪੰ. ੮
Raag Gauri Guru Ram Das


ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ

Gurasikha Kae Muh Oujalae Karae Har Piara Gur Ka Jaikar Sansar Sabhath Karaeae ||

The Beloved Lord makes the faces of His GurSikhs radiant; He makes the whole world applaud and acclaim the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੮ ਪੰ. ੯
Raag Gauri Guru Ram Das


ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥

Jan Naanak Har Ka Dhas Hai Har Dhasan Kee Har Paij Rakhaeae ||2||

Servant Nanak is the slave of the Lord; the Lord Himself preserves the honor of His slave. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੮ ਪੰ. ੧੦
Raag Gauri Guru Ram Das