Jin Laa-ee Preeth So-ee Fir Khaaei-aa
ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ ॥
in Section 'Mayaa Hoee Naagnee' of Amrit Keertan Gutka.
ਰਾਗੁ ਆਸਾ ਘਰੁ ੨ ਮਹਲਾ ੫
Rag Asa Ghar 2 Mehala 5
Aasaa, Second House, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੨੦
Raag Asa Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੨੧
Raag Asa Guru Arjan Dev
ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ ॥
Jin Laee Preeth Soee Fir Khaeia ||
One who loves her, is ultimately devoured.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੨੨
Raag Asa Guru Arjan Dev
ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ ਦਿਖਾਇਆ ॥
Jin Sukh Baithalee This Bho Bahuth Dhikhaeia ||
One who seats her in comfort, is totally terrified by her.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੨੩
Raag Asa Guru Arjan Dev
ਭਾਈ ਮੀਤ ਕੁਟੰਬ ਦੇਖਿ ਬਿਬਾਦੇ ॥
Bhaee Meeth Kuttanb Dhaekh Bibadhae ||
Siblings, friends and family, beholding her, argue.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੨੪
Raag Asa Guru Arjan Dev
ਹਮ ਆਈ ਵਸਗਤਿ ਗੁਰ ਪਰਸਾਦੇ ॥੧॥
Ham Aee Vasagath Gur Parasadhae ||1||
But she has come under my control, by Guru's Grace. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੨੫
Raag Asa Guru Arjan Dev
ਐਸਾ ਦੇਖਿ ਬਿਮੋਹਿਤ ਹੋਏ ॥
Aisa Dhaekh Bimohith Hoeae ||
Beholding her, all are bewitched:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੨੬
Raag Asa Guru Arjan Dev
ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸਭਿ ਧ੍ਰੋਹਨਿ ਧ੍ਰੋਹੇ ॥੧॥ ਰਹਾਉ ॥
Sadhhik Sidhh Suradhaev Manukha Bin Sadhhoo Sabh Dhhrohan Dhhrohae ||1|| Rehao ||
The strivers, the Siddhas, the demi-gods, angels and mortals. All, except the Saadhus, are deceived by her deception. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੨੭
Raag Asa Guru Arjan Dev
ਇਕਿ ਫਿਰਹਿ ਉਦਾਸੀ ਤਿਨ੍ ਕਾਮਿ ਵਿਆਪੈ ॥
Eik Firehi Oudhasee Thinh Kam Viapai ||
Some wander around as renunciates, but they are engrossed in sexual desire.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੨੮
Raag Asa Guru Arjan Dev
ਇਕਿ ਸੰਚਹਿ ਗਿਰਹੀ ਤਿਨ੍ ਹੋਇ ਨ ਆਪੈ ॥
Eik Sanchehi Girehee Thinh Hoe N Apai ||
Some grow rich as householders, but she does not belong to them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੨੯
Raag Asa Guru Arjan Dev
ਇਕਿ ਸਤੀ ਕਹਾਵਹਿ ਤਿਨ੍ ਬਹੁਤੁ ਕਲਪਾਵੈ ॥
Eik Sathee Kehavehi Thinh Bahuth Kalapavai ||
Some call themselves men of charity, and she torments them terribly.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੩੦
Raag Asa Guru Arjan Dev
ਹਮ ਹਰਿ ਰਾਖੇ ਲਗਿ ਸਤਿਗੁਰ ਪਾਵੈ ॥੨॥
Ham Har Rakhae Lag Sathigur Pavai ||2||
The Lord has saved me, by attaching me to the Feet of the True Guru. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੩੧
Raag Asa Guru Arjan Dev
ਤਪੁ ਕਰਤੇ ਤਪਸੀ ਭੂਲਾਏ ॥
Thap Karathae Thapasee Bhoolaeae ||
She leads astray the penitents who practice penance.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੩੨
Raag Asa Guru Arjan Dev
ਪੰਡਿਤ ਮੋਹੇ ਲੋਭਿ ਸਬਾਏ ॥
Panddith Mohae Lobh Sabaeae ||
The scholarly Pandits are all seduced by greed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੩੩
Raag Asa Guru Arjan Dev
ਤ੍ਰੈ ਗੁਣ ਮੋਹੇ ਮੋਹਿਆ ਆਕਾਸੁ ॥
Thrai Gun Mohae Mohia Akas ||
The world of the three qualities is enticed, and the heavens are enticed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੩੪
Raag Asa Guru Arjan Dev
ਹਮ ਸਤਿਗੁਰ ਰਾਖੇ ਦੇ ਕਰਿ ਹਾਥੁ ॥੩॥
Ham Sathigur Rakhae Dhae Kar Hathh ||3||
The True Guru has saved me, by giving me His Hand. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੩੫
Raag Asa Guru Arjan Dev
ਗਿਆਨੀ ਕੀ ਹੋਇ ਵਰਤੀ ਦਾਸਿ ॥
Gianee Kee Hoe Varathee Dhas ||
She is the slave of those who are spiritually wise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੩੬
Raag Asa Guru Arjan Dev
ਕਰ ਜੋੜੇ ਸੇਵਾ ਕਰੇ ਅਰਦਾਸਿ ॥
Kar Jorrae Saeva Karae Aradhas ||
With her palms pressed together, she serves them and offers her prayer:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੩੭
Raag Asa Guru Arjan Dev
ਜੋ ਤੂੰ ਕਹਹਿ ਸੁ ਕਾਰ ਕਮਾਵਾ ॥
Jo Thoon Kehehi S Kar Kamava ||
"Whatever you wish, that is what I shall do."
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੩੮
Raag Asa Guru Arjan Dev
ਜਨ ਨਾਨਕ ਗੁਰਮੁਖ ਨੇੜਿ ਨ ਆਵਾ ॥੪॥੧॥
Jan Naanak Guramukh Naerr N Ava ||4||1||
O servant Nanak, she does not draw near to the Gurmukh. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੪ ਪੰ. ੩੯
Raag Asa Guru Arjan Dev