Jin Vadi-aa-ee There Naam Kee The Ruthe Mun Maahi
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
in Section 'Han Dhan Suchi Raas He' of Amrit Keertan Gutka.
ਸਲੋਕ ਮਹਲਾ ੨ ॥
Salok Mehala 2 ||
Shalok, Second Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੬
Raag Sarang Guru Angad Dev
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
Jin Vaddiaee Thaerae Nam Kee Thae Rathae Man Mahi ||
Those who are blessed with the glorious greatness of Your Name - their minds are imbued with Your Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੭
Raag Sarang Guru Angad Dev
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
Naanak Anmrith Eaek Hai Dhooja Anmrith Nahi ||
O Nanak, there is only One Ambrosial Nectar; there is no other nectar at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੮
Raag Sarang Guru Angad Dev
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
Naanak Anmrith Manai Mahi Paeeai Gur Parasadh ||
O Nanak, the Ambrosial Nectar is obtained within the mind, by Guru's Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੯
Raag Sarang Guru Angad Dev
ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ ਕਉ ਲਿਖਿਆ ਆਦਿ ॥੧॥
Thinhee Peetha Rang Sio Jinh Ko Likhia Adh ||1||
They alone drink it in with love, who have such pre-ordained destiny. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੩੨ ਪੰ. ੧੦
Raag Sarang Guru Angad Dev