Jinaa Andhar Oumuruthul Se-ee Jaanan Soolee-aa
ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥
in Section 'Har Nam Har Rang He' of Amrit Keertan Gutka.
ਸਲੋਕ ਮ: ੪ ॥
Salok Ma 4 ||
Shalok, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੪ ਪੰ. ੧੯
Raag Gauri Guru Ram Das
ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥
Jina Andhar Oumarathhal Saeee Janan Sooleea ||
Those who have a festering boil within - they alone know its pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੪ ਪੰ. ੨੦
Raag Gauri Guru Ram Das
ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ ॥
Har Janehi Saeee Birahu Ho Thin Vittahu Sadh Ghum Gholeea ||
Those who know the pain of separation from the Lord - I am forever a sacrifice, a sacrifice to them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੪ ਪੰ. ੨੧
Raag Gauri Guru Ram Das
ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ ॥
Har Maelahu Sajan Purakh Maera Sir Thin Vittahu Thal Roleea ||
O Lord, please lead me to meet the Guru, the Primal Being, my Friend; my head shall roll in the dust under His feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੪ ਪੰ. ੨੨
Raag Gauri Guru Ram Das
ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ ॥
Jo Sikh Gur Kar Kamavehi Ho Gulam Thina Ka Goleea ||
I am the slave of the slaves of those GurSikhs who serve Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੪ ਪੰ. ੨੩
Raag Gauri Guru Ram Das
ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ ॥
Har Rang Chaloolai Jo Rathae Thin Bhinee Har Rang Choleea ||
Those who are imbued with the deep crimson color of the Lord's Love - their robes are drenched in the Love of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੪ ਪੰ. ੨੪
Raag Gauri Guru Ram Das
ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ ॥੧॥
Kar Kirapa Naanak Mael Gur Pehi Sir Vaechia Moleea ||1||
Grant Your Grace, and lead Nanak to meet the Guru; I have sold my head to Him. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੪ ਪੰ. ੨੫
Raag Gauri Guru Ram Das