Jinaa Gurumukh Dhi-aaei-aa Thin Poosho Jaae
ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥

This shabad is by Guru Amar Das in Raag Gauri on Page 680
in Section 'Gurmath Virlaa Boojhe Koe' of Amrit Keertan Gutka.

ਗਉੜੀ ਗੁਆਰੇਰੀ ਮਹਲਾ

Gourree Guaraeree Mehala 3 ||

Gauree Gwaarayree, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੧੬
Raag Gauri Guru Amar Das


ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ

Jina Guramukh Dhhiaeia Thin Pooshho Jae ||

Go and ask the Gurmukhs, who meditate on the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੧੭
Raag Gauri Guru Amar Das


ਗੁਰ ਸੇਵਾ ਤੇ ਮਨੁ ਪਤੀਆਇ

Gur Saeva Thae Man Patheeae ||

Serving the Guru, the mind is satisfied.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੧੮
Raag Gauri Guru Amar Das


ਸੇ ਧਨਵੰਤ ਹਰਿ ਨਾਮੁ ਕਮਾਇ

Sae Dhhanavanth Har Nam Kamae ||

Those who earn the Lord's Name are wealthy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੧੯
Raag Gauri Guru Amar Das


ਪੂਰੇ ਗੁਰ ਤੇ ਸੋਝੀ ਪਾਇ ॥੧॥

Poorae Gur Thae Sojhee Pae ||1||

Through the Perfect Guru, understanding is obtained. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੨੦
Raag Gauri Guru Amar Das


ਹਰਿ ਹਰਿ ਨਾਮੁ ਜਪਹੁ ਮੇਰੇ ਭਾਈ

Har Har Nam Japahu Maerae Bhaee ||

Chant the Name of the Lord, Har, Har, O my Siblings of Destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੨੧
Raag Gauri Guru Amar Das


ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥੧॥ ਰਹਾਉ

Guramukh Saeva Har Ghal Thhae Paee ||1|| Rehao ||

The Gurmukhs serve the Lord, and so they are accepted. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੨੨
Raag Gauri Guru Amar Das


ਆਪੁ ਪਛਾਣੈ ਮਨੁ ਨਿਰਮਲੁ ਹੋਇ

Ap Pashhanai Man Niramal Hoe ||

Those who recognize the self - their minds become pure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੨੩
Raag Gauri Guru Amar Das


ਜੀਵਨ ਮੁਕਤਿ ਹਰਿ ਪਾਵੈ ਸੋਇ

Jeevan Mukath Har Pavai Soe ||

They become Jivan-mukta, liberated while yet alive, and they find the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੨੪
Raag Gauri Guru Amar Das


ਹਰਿ ਗੁਣ ਗਾਵੈ ਮਤਿ ਊਤਮ ਹੋਇ

Har Gun Gavai Math Ootham Hoe ||

Singing the Glorious Praises of the Lord, the intellect becomes pure and sublime,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੨੫
Raag Gauri Guru Amar Das


ਸਹਜੇ ਸਹਜਿ ਸਮਾਵੈ ਸੋਇ ॥੨॥

Sehajae Sehaj Samavai Soe ||2||

And they are easily and intuitively absorbed in the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੨੬
Raag Gauri Guru Amar Das


ਦੂਜੈ ਭਾਇ ਸੇਵਿਆ ਜਾਇ

Dhoojai Bhae N Saevia Jae ||

In the love of duality, no one can serve the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੨੭
Raag Gauri Guru Amar Das


ਹਉਮੈ ਮਾਇਆ ਮਹਾ ਬਿਖੁ ਖਾਇ

Houmai Maeia Meha Bikh Khae ||

In egotism and Maya, they are eating toxic poison.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੨੮
Raag Gauri Guru Amar Das


ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ

Puth Kuttanb Grihi Mohia Mae ||

They are emotionally attached to their children, family and home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੨੯
Raag Gauri Guru Amar Das


ਮਨਮੁਖਿ ਅੰਧਾ ਆਵੈ ਜਾਇ ॥੩॥

Manamukh Andhha Avai Jae ||3||

The blind, self-willed manmukhs come and go in reincarnation. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੩੦
Raag Gauri Guru Amar Das


ਹਰਿ ਹਰਿ ਨਾਮੁ ਦੇਵੈ ਜਨੁ ਸੋਇ ਅਨਦਿਨੁ ਭਗਤਿ ਗੁਰ ਸਬਦੀ ਹੋਇ

Har Har Nam Dhaevai Jan Soe || Anadhin Bhagath Gur Sabadhee Hoe ||

Those, unto whom the Lord bestows His Name, worship Him night and day, through the Word of the Guru's Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੩੧
Raag Gauri Guru Amar Das


ਗੁਰਮਤਿ ਵਿਰਲਾ ਬੂਝੈ ਕੋਇ

Guramath Virala Boojhai Koe ||

How rare are those who understand the Guru's Teachings!

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੩੨
Raag Gauri Guru Amar Das


ਨਾਨਕ ਨਾਮਿ ਸਮਾਵੈ ਸੋਇ ॥੪॥੧੨॥੩੨॥

Naanak Nam Samavai Soe ||4||12||32||

O Nanak, they are absorbed in the Naam, the Name of the Lord. ||4||12||32||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੩੩
Raag Gauri Guru Amar Das