Jinaa Saas Giraas Na Visurai Har Naamaa Man Munth
ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥
in Section 'Santhan Kee Mehmaa Kavan Vakhaano' of Amrit Keertan Gutka.
ਸਲੋਕ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੪
Raag Gauri Guru Arjan Dev
ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥
Jina Sas Giras N Visarai Har Naman Man Manth ||
Those who do not forget the Lord, with each breath and morsel of food, whose minds are filled with the Mantra of the Lord's Name
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੫
Raag Gauri Guru Arjan Dev
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥
Dhhann S Saeee Naanaka Pooran Soee Santh ||1||
- they alone are blessed; O Nanak, they are the perfect Saints. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੬
Raag Gauri Guru Arjan Dev
Goto Page