Jinu Kai Heearai Basiou Meraa Sathigur The Sunth Bhule Bhul Bhaath
ਜਿਨ੍ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥
in Section 'Gursikh Har Bolo Mere Bhai' of Amrit Keertan Gutka.
ਮਲਾਰ ਮਹਲਾ ੪ ॥
Malar Mehala 4 ||
Malaar, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੧੯
Raag Malar Guru Ram Das
ਜਿਨ੍ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥
Jinh Kai Heearai Basiou Maera Sathigur Thae Santh Bhalae Bhal Bhanth ||
Those whose hearts are filled with my True Guru - those Saints are good and noble in every way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੨੦
Raag Malar Guru Ram Das
ਤਿਨ੍ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ ॥੧॥
Thinh Dhaekhae Maera Man Bigasai Ho Thin Kai Sadh Bal Janth ||1||
Seeing them, my mind blossoms forth in bliss; I am forever a sacrifice to them. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੨੧
Raag Malar Guru Ram Das
ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥
Gianee Har Bolahu Dhin Rath ||
O spiritual teacher, chant the Name of the Lord, day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੨੨
Raag Malar Guru Ram Das
ਤਿਨ੍ ਕੀ ਤ੍ਰਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ ॥
Thinh Kee Thrisana Bhookh Sabh Outharee Jo Guramath Ram Ras Khanth ||1|| Rehao ||
All hunger and thirst are satisfied, for those who partake of the sublime essence of the Lord, through the Guru's Teachings. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੨੩
Raag Malar Guru Ram Das
ਹਰਿ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਇ ਭਰਾਂਤਿ ॥
Har Kae Dhas Sadhh Sakha Jan Jin Milia Lehi Jae Bharanth ||
The slaves of the Lord are our Holy companions. Meeting with them, doubt is taken away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੨੪
Raag Malar Guru Ram Das
ਜਿਉ ਜਲ ਦੁਧ ਭਿੰਨ ਭਿੰਨ ਕਾਢੈ ਚੁਣਿ ਹੰਸੁਲਾ ਤਿਉ ਦੇਹੀ ਤੇ ਚੁਣਿ ਕਾਢੈ ਸਾਧੂ ਹਉਮੈ ਤਾਤਿ ॥੨॥
Jio Jal Dhudhh Bhinn Bhinn Kadtai Chun Hansula Thio Dhaehee Thae Chun Kadtai Sadhhoo Houmai Thath ||2||
As the swan separates the milk from the water, the Holy Saint removes the fire of egotism from the body. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੨੫
Raag Malar Guru Ram Das
ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥
Jin Kai Preeth Nahee Har Hiradhai Thae Kapattee Nar Nith Kapatt Kamanth ||
Those who do not love the Lord in their hearts are deceitful; they continually practice deception.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੨੬
Raag Malar Guru Ram Das
ਤਿਨ ਕਉ ਕਿਆ ਕੋਈ ਦੇਇ ਖਵਾਲੈ ਓਇ ਆਪਿ ਬੀਜਿ ਆਪੇ ਹੀ ਖਾਂਤਿ ॥੩॥
Thin Ko Kia Koee Dhaee Khavalai Oue Ap Beej Apae Hee Khanth ||3||
What can anyone give them to eat? Whatever they themselves plant, they must eat. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੨੭
Raag Malar Guru Ram Das
ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ ॥
Har Ka Chihan Soee Har Jan Ka Har Apae Jan Mehi Ap Rakhanth ||
This is the Quality of the Lord, and of the Lord's humble servants as well; the Lord places His Own Essence within them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੨੮
Raag Malar Guru Ram Das
ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥
Dhhan Dhhann Guroo Naanak Samadharasee Jin Nindha Ousathath Tharee Tharanth ||4||5||
Blessed, blessed, is Guru Nanak, who looks impartially on all; He crosses over and transcends both slander and praise. ||4||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੫ ਪੰ. ੨੯
Raag Malar Guru Ram Das