Jinuee Naam Visaari-aa Koorre Kehun Kehunn I
ਜਿਨ੍‍ੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨ੍‍ ਿ॥

This shabad is by Guru Amar Das in Raag Bilaaval on Page 465
in Section 'Har Ke Naam Binaa Dukh Pave' of Amrit Keertan Gutka.

ਸਲੋਕ ਮ:

Salok Ma 3 ||

Shalok, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੪
Raag Bilaaval Guru Amar Das


ਜਿਨ੍ਹ੍ਹੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨ੍ਹ੍ਹਿ

Jinhee Nam Visaria Koorrae Kehan Kehannih ||

Those who forget the Naam, the Name of the Lord, are said to be false.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੫
Raag Bilaaval Guru Amar Das


ਪੰਚ ਚੋਰ ਤਿਨਾ ਘਰੁ ਮੁਹਨ੍ਹ੍ਹਿ ਹਉਮੈ ਅੰਦਰਿ ਸੰਨ੍ਹ੍ਹਿ

Panch Chor Thina Ghar Muhanih Houmai Andhar Sannih ||

The five thieves plunder their homes, and egotism breaks in.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੬
Raag Bilaaval Guru Amar Das


ਸਾਕਤ ਮੁਠੇ ਦੁਰਮਤੀ ਹਰਿ ਰਸੁ ਜਾਣੰਨ੍ਹ੍ਹਿ

Sakath Muthae Dhuramathee Har Ras N Janannih ||

The faithless cynics are defrauded by their own evil-mindedness; they do not know the sublime essence of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੭
Raag Bilaaval Guru Amar Das


ਜਿਨ੍ਹ੍ਹੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨ੍ਹ੍ਹਿ

Jinhee Anmrith Bharam Luttaeia Bikh Sio Rachehi Rachannih ||

Those who lose the Ambrosial Nectar through doubt, remain engrossed and entangled in corruption.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੮
Raag Bilaaval Guru Amar Das


ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨ੍ਹ੍ਹਿ

Dhusatta Saethee Pireharree Jan Sio Vadh Karannih ||

They make friends with the wicked, and argue with the humble servants of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੯
Raag Bilaaval Guru Amar Das


ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੰਨ੍ਹ੍ਹਿ

Naanak Sakath Narak Mehi Jam Badhhae Dhukh Sehannih ||

O Nanak, the faithless cynics are bound and gagged by the Messenger of Death, and suffer agony in hell.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੨੦
Raag Bilaaval Guru Amar Das


ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨ੍ਹ੍ਹਿ ॥੧॥

Paeiai Kirath Kamavadhae Jiv Rakhehi Thivai Rehannih ||1||

They act according to the karma of the actions they committed before; as the Lord keeps them, so do they live. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੨੧
Raag Bilaaval Guru Amar Das