Jinuee Naam Visaari-aa Koorre Kehun Kehunn I
ਜਿਨ੍ੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨ੍ ਿ॥
in Section 'Har Ke Naam Binaa Dukh Pave' of Amrit Keertan Gutka.
ਸਲੋਕ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੪
Raag Bilaaval Guru Amar Das
ਜਿਨ੍ਹ੍ਹੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨ੍ਹ੍ਹਿ ॥
Jinhee Nam Visaria Koorrae Kehan Kehannih ||
Those who forget the Naam, the Name of the Lord, are said to be false.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੫
Raag Bilaaval Guru Amar Das
ਪੰਚ ਚੋਰ ਤਿਨਾ ਘਰੁ ਮੁਹਨ੍ਹ੍ਹਿ ਹਉਮੈ ਅੰਦਰਿ ਸੰਨ੍ਹ੍ਹਿ ॥
Panch Chor Thina Ghar Muhanih Houmai Andhar Sannih ||
The five thieves plunder their homes, and egotism breaks in.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੬
Raag Bilaaval Guru Amar Das
ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨ੍ਹ੍ਹਿ ॥
Sakath Muthae Dhuramathee Har Ras N Janannih ||
The faithless cynics are defrauded by their own evil-mindedness; they do not know the sublime essence of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੭
Raag Bilaaval Guru Amar Das
ਜਿਨ੍ਹ੍ਹੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨ੍ਹ੍ਹਿ ॥
Jinhee Anmrith Bharam Luttaeia Bikh Sio Rachehi Rachannih ||
Those who lose the Ambrosial Nectar through doubt, remain engrossed and entangled in corruption.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੮
Raag Bilaaval Guru Amar Das
ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨ੍ਹ੍ਹਿ ॥
Dhusatta Saethee Pireharree Jan Sio Vadh Karannih ||
They make friends with the wicked, and argue with the humble servants of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੧੯
Raag Bilaaval Guru Amar Das
ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੰਨ੍ਹ੍ਹਿ ॥
Naanak Sakath Narak Mehi Jam Badhhae Dhukh Sehannih ||
O Nanak, the faithless cynics are bound and gagged by the Messenger of Death, and suffer agony in hell.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੨੦
Raag Bilaaval Guru Amar Das
ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨ੍ਹ੍ਹਿ ॥੧॥
Paeiai Kirath Kamavadhae Jiv Rakhehi Thivai Rehannih ||1||
They act according to the karma of the actions they committed before; as the Lord keeps them, so do they live. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੫ ਪੰ. ੨੧
Raag Bilaaval Guru Amar Das