Jinuee Sathigur Sevi-aa Pi-aare Thinu Ke Saath Thure
ਜਿਨ੍ੀ ਸਤਿਗੁਰੁ ਸੇਵਿਆ ਪਿਆਰੇ ਤਿਨ੍ ਕੇ ਸਾਥ ਤਰੇ ॥
in Section 'Hor Beanth Shabad' of Amrit Keertan Gutka.
ਸੋਰਠਿ ਮਹਲਾ ੧ ॥
Sorath Mehala 1 ||
Sorat'h, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੧
Raag Sorath Guru Nanak Dev
ਜਿਨ੍ਹ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ ਕੇ ਸਾਥ ਤਰੇ ॥
Jinhee Sathigur Saevia Piarae Thinh Kae Sathh Tharae ||
Those who serve the True Guru, O Beloved, their companions are saved as well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੨
Raag Sorath Guru Nanak Dev
ਤਿਨ੍ਹ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥
Thinha Thak N Paeeai Piarae Anmrith Rasan Harae ||
No one blocks their way, O Beloved, and the Lord's Ambrosial Nectar is on their tongue.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੩
Raag Sorath Guru Nanak Dev
ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥
Booddae Bharae Bhai Bina Piarae Tharae Nadhar Karae ||1||
Without the Fear of God, they are so heavy that they sink and drown, O Beloved; but the Lord, casting His Glance of Grace, carries them across. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੪
Raag Sorath Guru Nanak Dev
ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥
Bhee Thoohai Salahana Piarae Bhee Thaeree Salah ||
I ever praise You, O Beloved, I ever sing Your Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੫
Raag Sorath Guru Nanak Dev
ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥
Vin Bohithh Bhai Ddubeeai Piarae Kandhhee Pae Kehah ||1|| Rehao ||
Without the boat, one is drowned in the sea of fear, O Beloved; how can I reach the distant shore? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੬
Raag Sorath Guru Nanak Dev
ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥
Salahee Salahana Piarae Dhooja Avar N Koe ||
I praise the Praiseworthy Lord, O Beloved; there is no other one to praise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੭
Raag Sorath Guru Nanak Dev
ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥
Maerae Prabh Salahan Sae Bhalae Piarae Sabadh Rathae Rang Hoe ||
Those who praise my God are good, O Beloved; they are imbued with the Word of the Shabad, and His Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੮
Raag Sorath Guru Nanak Dev
ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥
This Kee Sangath Jae Milai Piarae Ras Lai Thath Viloe ||2||
If I join them, O Beloved, I can churn the essence and so find joy. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੯
Raag Sorath Guru Nanak Dev
ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥
Path Paravana Sach Ka Piarae Nam Sacha Neesan ||
The gateway to honor is Truth, O Beloved; it bears the Insignia of the True Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੧੦
Raag Sorath Guru Nanak Dev
ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥
Aeia Likh Lai Javana Piarae Hukamee Hukam Pashhan ||
We come into the world, and we depart, with our destiny written and pre-ordained, O Beloved; realize the Command of the Commander.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੧੧
Raag Sorath Guru Nanak Dev
ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥
Gur Bin Hukam N Boojheeai Piarae Sachae Sacha Than ||3||
Without the Guru, this Command is not understood, O Beloved; True is the Power of the True Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੧੨
Raag Sorath Guru Nanak Dev
ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥
Hukamai Andhar Ninmia Piarae Hukamai Oudhar Majhar ||
By His Command, we are conceived, O Beloved, and by His Command, we grow in the womb.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੧੩
Raag Sorath Guru Nanak Dev
ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥
Hukamai Andhar Janmia Piarae Oodhho Sir Kai Bhar ||
By His Command, we are born, O Beloved, head-first, and upside-down.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੧੪
Raag Sorath Guru Nanak Dev
ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥
Guramukh Dharageh Janeeai Piarae Chalai Karaj Sar ||4||
The Gurmukh is honored in the Court of the Lord, O Beloved; he departs after resolving his affairs. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੧੫
Raag Sorath Guru Nanak Dev
ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥
Hukamai Andhar Aeia Piarae Hukamae Jadho Jae ||
By His Command, one comes into the world, O Beloved, and by His Will, he goes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੧੬
Raag Sorath Guru Nanak Dev
ਹੁਕਮੇ ਬੰਨ੍ਹ੍ਹਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥
Hukamae Bannih Chalaeeai Piarae Manamukh Lehai Sajae ||
By His Will, some are bound and gagged and driven away, O Beloved; the self-willed manmukhs suffer their punishment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੧੭
Raag Sorath Guru Nanak Dev
ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥
Hukamae Sabadh Pashhaneeai Piarae Dharageh Paidhha Jae ||5||
By His Command, the Word of the Shabad, is realized, O Beloved, and one goes to the Court of the Lord robed in honor. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੧੮
Raag Sorath Guru Nanak Dev
ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥
Hukamae Ganath Ganaeeai Piarae Hukamae Houmai Dhoe ||
By His Command, some accounts are accounted for, O Beloved; by His Command, some suffer in egotism and duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੧੯
Raag Sorath Guru Nanak Dev
ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥
Hukamae Bhavai Bhavaeeai Piarae Avagan Muthee Roe ||
By His Command, one wanders in reincarnation, O Beloved; deceived by sins and demerits, he cries out in his suffering.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੨੦
Raag Sorath Guru Nanak Dev
ਹੁਕਮੁ ਸਿਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥
Hukam Sinjapai Sah Ka Piarae Sach Milai Vaddiaee Hoe ||6||
If he comes to realize the Command of the Lord's Will, O Beloved, then he is blessed with Truth and Honor. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੨੧
Raag Sorath Guru Nanak Dev
ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥
Akhan Aoukha Akheeai Piarae Kio Suneeai Sach Nao ||
It is so difficult to speak it, O Beloved; how can we speak, and hear, the True Name?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੨੨
Raag Sorath Guru Nanak Dev
ਜਿਨ੍ਹ੍ਹੀ ਸੋ ਸਾਲਾਹਿਆ ਪਿਆਰੇ ਹਉ ਤਿਨ੍ ਬਲਿਹਾਰੈ ਜਾਉ ॥
Jinhee So Salahia Piarae Ho Thinh Baliharai Jao ||
I am a sacrifice to those who praise the Lord, O Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੨੩
Raag Sorath Guru Nanak Dev
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥
Nao Milai Santhokheeaan Piarae Nadharee Mael Milao ||7||
I have obtained the Name, and I am satisfied, O Beloved; by His Grace, I am united in His Union. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੨੪
Raag Sorath Guru Nanak Dev
ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥
Kaeia Kagadh Jae Thheeai Piarae Man Masavanee Dhhar ||
If my body were to become the paper, O Beloved, and my mind the inkpot;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੨੫
Raag Sorath Guru Nanak Dev
ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥
Lalatha Laekhan Sach Kee Piarae Har Gun Likhahu Veechar ||
And if my tongue became the pen, O Beloved, I would write, and contemplate, the Glorious Praises of the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੨੬
Raag Sorath Guru Nanak Dev
ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥
Dhhan Laekharee Naanaka Piarae Sach Likhai Our Dhhar ||8||3||
Blessed is that scribe, O Nanak, who writes the True Name, and enshrines it within his heart. ||8||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੯ ਪੰ. ੨੭
Raag Sorath Guru Nanak Dev