Jio Jununee Gurubh Paaluthee Suth Kee Kar Aasaa
ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ ॥
in Section 'Kaaraj Sagal Savaaray' of Amrit Keertan Gutka.
ਗਉੜੀ ਬੈਰਾਗਣਿ ਮਹਲਾ ੪ ॥
Gourree Bairagan Mehala 4 ||
Gauree Bairaagan, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੧
Raag Gauri Guru Ram Das
ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ ॥
Jio Jananee Garabh Palathee Suth Kee Kar Asa ||
The mother nourishes the fetus in the womb, hoping for a son,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੨
Raag Gauri Guru Ram Das
ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ ॥
Vadda Hoe Dhhan Khatt Dhaee Kar Bhog Bilasa ||
Who will grow and earn and give her money to enjoy herself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੩
Raag Gauri Guru Ram Das
ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ ॥੧॥
Thio Har Jan Preeth Har Rakhadha Dhae Ap Hathhasa ||1||
In just the same way, the humble servant of the Lord loves the Lord, who extends His Helping Hand to us. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੪
Raag Gauri Guru Ram Das
ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ ॥
Maerae Ram Mai Moorakh Har Rakh Maerae Guseea ||
O my Lord, I am so foolish; save me, O my Lord God!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੫
Raag Gauri Guru Ram Das
ਜਨ ਕੀ ਉਪਮਾ ਤੁਝਹਿ ਵਡਈਆ ॥੧॥ ਰਹਾਉ ॥
Jan Kee Oupama Thujhehi Vaddeea ||1|| Rehao ||
Your servant's praise is Your Own Glorious Greatness. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੬
Raag Gauri Guru Ram Das
ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ ॥
Mandhar Ghar Anandh Har Har Jas Man Bhavai ||
Those whose minds are pleased by the Praises of the Lord, Har, Har, are joyful in the palaces of their own homes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੭
Raag Gauri Guru Ram Das
ਸਭ ਰਸ ਮੀਠੇ ਮੁਖਿ ਲਗਹਿ ਜਾ ਹਰਿ ਗੁਣ ਗਾਵੈ ॥
Sabh Ras Meethae Mukh Lagehi Ja Har Gun Gavai ||
Their mouths savor all the sweet delicacies when they sing the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੮
Raag Gauri Guru Ram Das
ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ ॥੨॥
Har Jan Paravar Sadhhar Hai Eikeeh Kulee Sabh Jagath Shhaddavai ||2||
The Lord's humble servants are the saviors of their families; they save their families for twenty-one generations - they save the entire world! ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੯
Raag Gauri Guru Ram Das
ਜੋ ਕਿਛੁ ਕੀਆ ਸੋ ਹਰਿ ਕੀਆ ਹਰਿ ਕੀ ਵਡਿਆਈ ॥
Jo Kishh Keea So Har Keea Har Kee Vaddiaee ||
Whatever has been done, has been done by the Lord; it is the Glorious Greatness of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੧੦
Raag Gauri Guru Ram Das
ਹਰਿ ਜੀਅ ਤੇਰੇ ਤੂੰ ਵਰਤਦਾ ਹਰਿ ਪੂਜ ਕਰਾਈ ॥
Har Jeea Thaerae Thoon Varathadha Har Pooj Karaee ||
O Lord, in Your creatures, You are pervading; You inspire them to worship You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੧੧
Raag Gauri Guru Ram Das
ਹਰਿ ਭਗਤਿ ਭੰਡਾਰ ਲਹਾਇਦਾ ਆਪੇ ਵਰਤਾਈ ॥੩॥
Har Bhagath Bhanddar Lehaeidha Apae Varathaee ||3||
The Lord leads us to the treasure of devotional worship; He Himself bestows it. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੧੨
Raag Gauri Guru Ram Das
ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ ॥
Lala Hatt Vihajhia Kia This Chathuraee ||
I am a slave, purchased in Your market; what clever tricks do I have?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੧੩
Raag Gauri Guru Ram Das
ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ ॥
Jae Raj Behalae Tha Har Gulam Ghasee Ko Har Nam Kadtaee ||
If the Lord were to set me upon a throne, I would still be His slave. If I were a grass-cutter, I would still chant the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੧੪
Raag Gauri Guru Ram Das
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਕੀ ਵਡਿਆਈ ॥੪॥੨॥੮॥੪੬॥
Jan Naanak Har Ka Dhas Hai Har Kee Vaddiaee ||4||2||8||46||
Servant Nanak is the slave of the Lord; contemplate the Glorious Greatness of the Lord||4||2||8||46||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੧੫
Raag Gauri Guru Ram Das