Jio Jununee Suth Jan Paaluthee Raakhai Nudhar Mujhaar
ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥

This shabad is by Guru Ram Das in Raag Gauri on Page 221
in Section 'Satgur Guni Nidhaan Heh' of Amrit Keertan Gutka.

ਗਉੜੀ ਬੈਰਾਗਣਿ ਮਹਲਾ

Gourree Bairagan Mehala 4 ||

Gauree Bairaagan, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੧੨
Raag Gauri Guru Ram Das


ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ

Jio Jananee Suth Jan Palathee Rakhai Nadhar Majhar ||

Just as the mother, having given birth to a son, feeds him and keeps him in her vision

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੧੩
Raag Gauri Guru Ram Das


ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ

Anthar Bahar Mukh Dhae Giras Khin Khin Pochar ||

- indoors and outdoors, she puts food in his mouth; each and every moment, she caresses him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੧੪
Raag Gauri Guru Ram Das


ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥੧॥

Thio Sathigur Gurasikh Rakhatha Har Preeth Piar ||1||

In just the same way, the True Guru protects His GurSikhs, who love their Beloved Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੧੫
Raag Gauri Guru Ram Das


ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ

Maerae Ram Ham Barik Har Prabh Kae Hai Eianae ||

O my Lord, we are just the ignorant children of our Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੧੬
Raag Gauri Guru Ram Das


ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥੧॥ ਰਹਾਉ

Dhhann Dhhann Guroo Gur Sathigur Padhha Jin Har Oupadhaes Dhae Keeeae Sianae ||1|| Rehao ||

Hail, hail, to the Guru, the Guru, the True Guru, the Divine Teacher who has made me wise through the Lord's Teachings. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੧੭
Raag Gauri Guru Ram Das


ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ

Jaisee Gagan Firanthee Ooddathee Kaparae Bagae Valee ||

The white flamingo circles through the sky,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੧੮
Raag Gauri Guru Ram Das


ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ

Ouh Rakhai Cheeth Peeshhai Bich Bacharae Nith Hiradhai Sar Samalee ||

But she keeps her young ones in her mind; she has left them behind, but she constantly remembers them in her heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੧੯
Raag Gauri Guru Ram Das


ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥੨॥

Thio Sathigur Sikh Preeth Har Har Kee Gur Sikh Rakhai Jeea Nalee ||2||

In just the same way, the True Guru loves His Sikhs. The Lord cherishes His GurSikhs, and keeps them clasped to His Heart. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੨੦
Raag Gauri Guru Ram Das


ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ

Jaisae Kathee Thees Bathees Hai Vich Rakhai Rasana Mas Rath Kaeree ||

Just as the tongue, made of flesh and blood, is protected within the scissors of the thirty-two teeth

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੨੧
Raag Gauri Guru Ram Das


ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ

Koee Janahu Mas Kathee Kai Kishh Hathh Hai Sabh Vasagath Hai Har Kaeree ||

Who thinks that the power lies in the flesh or the scissors? Everything is in the Power of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੨੨
Raag Gauri Guru Ram Das


ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥੩॥

Thio Santh Jana Kee Nar Nindha Karehi Har Rakhai Paij Jan Kaeree ||3||

In just the same way, when someone slanders the Saint, the Lord preserves the honor of His servant. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੨੩
Raag Gauri Guru Ram Das


ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ

Bhaee Math Koee Janahu Kisee Kai Kishh Hathh Hai Sabh Karae Karaeia ||

O Siblings of Destiny, let none think that they have any power. All act as the Lord causes them to act.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੨੪
Raag Gauri Guru Ram Das


ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਸਕੈ ਬਿਨੁ ਹਰਿ ਕਾ ਲਾਇਆ

Jara Mara Thap Sirath Sap Sabh Har Kai Vas Hai Koee Lag N Sakai Bin Har Ka Laeia ||

Old age, death, fever, poisons and snakes - everything is in the Hands of the Lord. Nothing can touch anyone without the Lord's Order.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੨੫
Raag Gauri Guru Ram Das


ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ ॥੪॥੭॥੧੩॥੫੧॥

Aisa Har Nam Man Chith Nith Dhhiavahu Jan Naanak Jo Anthee Aousar Leae Shhaddaeia ||4||7||13||51||

Within your conscious mind, O servant Nanak, meditate forever on the Name of the Lord, who shall deliver you in the end. ||4||7||13||51||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੧ ਪੰ. ੨੬
Raag Gauri Guru Ram Das