Jio Kar Nirumul Aarusee Subhaa Sudh Subh Ko-ee Dhekhai
ਜਿਉਂ ਕਰਿ ਨਿਰਮਲ ਆਰਸੀ ਸਭਾ ਸੁਧ ਸਭ ਕੋਈ ਦੇਖੈ॥

This shabad is by Bhai Gurdas in Vaaran on Page 680
in Section 'Gurmath Virlaa Boojhe Koe' of Amrit Keertan Gutka.

ਜਿਉਂ ਕਰਿ ਨਿਰਮਲ ਆਰਸੀ ਸਭਾ ਸੁਧ ਸਭ ਕੋਈ ਦੇਖੈ॥

Jioun Kar Niramal Arasee Sabha Sudhh Sabh Koee Dhaekhai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੯
Vaaran Bhai Gurdas


ਗੋਰਾ ਗੋਰੇ ਦਿਸਦਾ ਕਾਲਾ ਕਾਲੋ ਵੰਨੁ ਵਿਸੇਖੈ॥

Gora Gorae Dhisadha Kala Kalo Vann Visaekhai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੧੦
Vaaran Bhai Gurdas


ਹਸਿ ਹਸਿ ਦੇਖੈ ਹਸਤ ਮੁਖ ਰੋਂਦਾ ਰੋਵਣਹਾਰੁ ਸੁਲੇਖੈ॥

Has Has Dhaekhai Hasath Mukh Ronadha Rovanehar Sulaekhai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੧੧
Vaaran Bhai Gurdas


ਲੇਪੁ ਲਗੈ ਆਰਸੀ ਛਿਅ ਦਰਸਨੁ ਦਿਸਨਿ ਬਹੁ ਭੇਖੈ॥

Laep N Lagai Arasee Shhia Dharasan Dhisan Bahu Bhaekhai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੧੨
Vaaran Bhai Gurdas


ਦੁਰਮਤਿ ਦੂਜਾ ਭਾਉ ਹੈ ਵੈਰੁ ਵਿਰੋਧੁ ਕਰੋਧੁ ਕੁਲੇਖੈ॥

Dhuramath Dhooja Bhao Hai Vair Virodhh Karodhh Kulaekhai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੧੩
Vaaran Bhai Gurdas


ਗੁਰਮਤਿ ਨਿਰਮਲੁ ਨਿਰਮਲਾ ਸਮਦਰਸੀ ਸਮਦਰਸ ਸਰੇਖੈ॥

Guramath Niramal Niramala Samadharasee Samadharas Saraekhai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੧੪
Vaaran Bhai Gurdas


ਭਲਾ ਬੁਰਾ ਹੁਇ ਰੂਪੁ ਰੇਖੈ ॥੬॥

Bhala Bura Hue Roop N Raekhai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੦ ਪੰ. ੧੫
Vaaran Bhai Gurdas