Jio Meenaa Bin Paanee-ai Thio Saakuth Murai Pi-aas
ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥
in Section 'Hor Beanth Shabad' of Amrit Keertan Gutka.
ਸੋਰਠਿ ਮਹਲਾ ੧ ॥
Sorath Mehala 1 ||
Sorat'h, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੨੭
Raag Sorath Guru Nanak Dev
ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥
Jio Meena Bin Paneeai Thio Sakath Marai Pias ||
Like a fish without water is the faithless cynic, who dies of thirst.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੨੮
Raag Sorath Guru Nanak Dev
ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸੁ ॥੧॥
Thio Har Bin Mareeai Rae Mana Jo Birathha Javai Sas ||1||
So shall you die, O mind, without the Lord, as your breath goes in vain. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੨੯
Raag Sorath Guru Nanak Dev
ਮਨ ਰੇ ਰਾਮ ਨਾਮ ਜਸੁ ਲੇਇ ॥
Man Rae Ram Nam Jas Laee ||
O mind, chant the Lord's Name, and praise Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੩੦
Raag Sorath Guru Nanak Dev
ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥ ਰਹਾਉ ॥
Bin Gur Eihu Ras Kio Leho Gur Maelai Har Dhaee || Rehao ||
Without the Guru, how will you obtain this juice? The Guru shall unite you with the Lord. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੩੧
Raag Sorath Guru Nanak Dev
ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥
Santh Jana Mil Sangathee Guramukh Theerathh Hoe ||
For the Gurmukh, meeting with the Society of the Saints is like making a pilgrimage to a sacred shrine.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੩੨
Raag Sorath Guru Nanak Dev
ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ ॥੨॥
Athasath Theerathh Majana Gur Dharas Parapath Hoe ||2||
The benefit of bathing at the sixty-eight sacred shrines of pilgrimage is obtained by the Blessed Vision of the Guru's Darshan. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੩੩
Raag Sorath Guru Nanak Dev
ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ ॥
Jio Jogee Jath Bahara Thap Nahee Sath Santhokh ||
Like the Yogi without abstinence, and like penance without truth and contentment,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੩੪
Raag Sorath Guru Nanak Dev
ਤਿਉ ਨਾਮੈ ਬਿਨੁ ਦੇਹੁਰੀ ਜਮੁ ਮਾਰੈ ਅੰਤਰਿ ਦੋਖੁ ॥੩॥
Thio Namai Bin Dhaehuree Jam Marai Anthar Dhokh ||3||
So is the body without the Lord's Name; death will slay it, because of the sin within. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੩੫
Raag Sorath Guru Nanak Dev
ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ ॥
Sakath Praem N Paeeai Har Paeeai Sathigur Bhae ||
The faithless cynic does not obtain the Lord's Love; the Lord's Love is obtained only through the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੩੬
Raag Sorath Guru Nanak Dev
ਸੁਖ ਦੁਖ ਦਾਤਾ ਗੁਰੁ ਮਿਲੈ ਕਹੁ ਨਾਨਕ ਸਿਫਤਿ ਸਮਾਇ ॥੪॥੭॥
Sukh Dhukh Dhatha Gur Milai Kahu Naanak Sifath Samae ||4||7||
One who meets with the Guru, the Giver of pleasure and pain, says Nanak, is absorbed in the Lord's Praise. ||4||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੬ ਪੰ. ੩੭
Raag Sorath Guru Nanak Dev