Jio Miruyaadhaa Hindhoo-aa Goo Maas Akhaaju
ਜਿਉ ਮਿਰਯਾਦਾ ਹਿੰਦੂਆ ਗਊ ਮਾਸੁ ਅਖਾਜੁ॥
in Section 'Moh Kaale Meena' of Amrit Keertan Gutka.
ਜਿਉ ਮਿਰਯਾਦਾ ਹਿੰਦੂਆ ਗਊ ਮਾਸੁ ਅਖਾਜੁ॥
Jio Mirayadha Hindhooa Goo Mas Akhaju||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੧੪
Vaaran Bhai Gurdas
ਮੁਸਲਮਾਣਾਂ ਸੂਅਰਹੁ ਸਉਗੰਦ ਵਿਆਜੁ॥
Musalamanan Sooarahu Sougandh Viaju||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੧੫
Vaaran Bhai Gurdas
ਸਹੁਰਾ ਘਰਿ ਜਾਵਾਈਐ ਪਾਣੀ ਮਦਰਾਜੁ॥
Sahura Ghar Javaeeai Panee Madharaju||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੧੬
Vaaran Bhai Gurdas
ਸਹਾ ਨ ਖਾਈ ਚੂਹੜਾ ਮਾਇਆ ਮੁਹਤਾਜੁ॥
Seha N Khaee Chooharra Maeia Muhathaju||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੧੭
Vaaran Bhai Gurdas
ਜਿਉ ਮਿਠੈ ਮਖੀ ਮਰੈ ਤਿਸੁ ਹੋਇ ਅਕਾਜੁ॥
Jio Mithai Makhee Marai This Hoe Akaju||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੧੮
Vaaran Bhai Gurdas
ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਡੂਪਾਜੁ ॥੧੨॥
Thio Dhharamasal Dhee Jhak Hai Vihu Khanddoopaj ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੧੯
Vaaran Bhai Gurdas