Jio Mushulee Bin Paanee-ai Kio Jeevun Paavai
ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥
in Section 'Pria Kee Preet Piaree' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੩੯
Raag Jaitsiri Guru Arjan Dev
ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥
Jio Mashhulee Bin Paneeai Kio Jeevan Pavai ||
How can the fish live without water?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੪੦
Raag Jaitsiri Guru Arjan Dev
ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ ॥
Boondh Vihoona Chathriko Kio Kar Thripathavai ||
Without the raindrops, how can the rainbird be satisfied?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੪੧
Raag Jaitsiri Guru Arjan Dev
ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ ॥
Nadh Kurankehi Baedhhia Sanamukh Outh Dhhavai ||
The deer, entranced by the sound of the hunter's bell, runs straight to him;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੪੨
Raag Jaitsiri Guru Arjan Dev
ਭਵਰੁ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ ॥
Bhavar Lobhee Kusam Bas Ka Mil Ap Bandhhavai ||
The bumble bee is greedy for the flower's fragrance; finding it, he traps himself in it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੪੩
Raag Jaitsiri Guru Arjan Dev
ਤਿਉ ਸੰਤ ਜਨਾ ਹਰਿ ਪ੍ਰੀਤਿ ਹੈ ਦੇਖਿ ਦਰਸੁ ਅਘਾਵੈ ॥੧੨॥
Thio Santh Jana Har Preeth Hai Dhaekh Dharas Aghavai ||12||
Just so, the humble Saints love the Lord; beholding the Blessed Vision of His Darshan, they are satisfied and satiated. ||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੧ ਪੰ. ੪੪
Raag Jaitsiri Guru Arjan Dev