Jio Pusuree Sooruj Kiran Joth
ਜਿਉ ਪਸਰੀ ਸੂਰਜ ਕਿਰਣਿ ਜੋਤਿ ॥
in Section 'Kaaraj Sagal Savaaray' of Amrit Keertan Gutka.
ਰਾਗੁ ਬਸੰਤੁ ਮਹਲਾ ੪ ਘਰੁ ੧ ਇਕ ਤੁਕੇ
Rag Basanth Mehala 4 Ghar 1 Eik Thukae
Basant, Fourth Mehl, First House, Ik-Tukay:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੧੭
Raag Basant Guru Ram Das
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੧੮
Raag Basant Guru Ram Das
ਜਿਉ ਪਸਰੀ ਸੂਰਜ ਕਿਰਣਿ ਜੋਤਿ ॥
Jio Pasaree Sooraj Kiran Joth ||
Just as the light of the sun's rays spread out,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੧੯
Raag Basant Guru Ram Das
ਤਿਉ ਘਟਿ ਘਟਿ ਰਮਈਆ ਓਤਿ ਪੋਤਿ ॥੧॥
Thio Ghatt Ghatt Rameea Outh Poth ||1||
The Lord permeates each and every heart, through and through. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੨੦
Raag Basant Guru Ram Das
ਏਕੋ ਹਰਿ ਰਵਿਆ ਸ੍ਰਬ ਥਾਇ ॥
Eaeko Har Ravia Srab Thhae ||
The One Lord is permeating and pervading all places.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੨੧
Raag Basant Guru Ram Das
ਗੁਰ ਸਬਦੀ ਮਿਲੀਐ ਮੇਰੀ ਮਾਇ ॥੧॥ ਰਹਾਉ ॥
Gur Sabadhee Mileeai Maeree Mae ||1|| Rehao ||
Through the Word of the Guru's Shabad, we merge with Him, O my mother. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੨੨
Raag Basant Guru Ram Das
ਘਟਿ ਘਟਿ ਅੰਤਰਿ ਏਕੋ ਹਰਿ ਸੋਇ ॥
Ghatt Ghatt Anthar Eaeko Har Soe ||
The One Lord is deep within each and every heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੨੩
Raag Basant Guru Ram Das
ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥੨॥
Gur Miliai Eik Pragatt Hoe ||2||
Meeting with the Guru, the One Lord becomes manifest, radiating forth. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੨੪
Raag Basant Guru Ram Das
ਏਕੋ ਏਕੁ ਰਹਿਆ ਭਰਪੂਰਿ ॥
Eaeko Eaek Rehia Bharapoor ||
The One and Only Lord is present and prevailing everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੨੫
Raag Basant Guru Ram Das
ਸਾਕਤ ਨਰ ਲੋਭੀ ਜਾਣਹਿ ਦੂਰਿ ॥੩॥
Sakath Nar Lobhee Janehi Dhoor ||3||
The greedy, faithless cynic thinks that God is far away. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੨੬
Raag Basant Guru Ram Das
ਏਕੋ ਏਕੁ ਵਰਤੈ ਹਰਿ ਲੋਇ ॥
Eaeko Eaek Varathai Har Loe ||
The One and Only Lord permeates and pervades the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੨੭
Raag Basant Guru Ram Das
ਨਾਨਕ ਹਰਿ ਏਕੋੁ ਕਰੇ ਸੁ ਹੋਇ ॥੪॥੧॥
Naanak Har Eaekuo Karae S Hoe ||4||1||
O Nanak, whatever the One Lord does comes to pass. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੫ ਪੰ. ੨੮
Raag Basant Guru Ram Das