Jis Boluth Mukh Pavith Hoe
ਜਿਸੁ ਬੋਲਤ ਮੁਖੁ ਪਵਿਤੁ ਹੋਇ ॥
in Section 'Amrit Nam Sada Nirmalee-aa' of Amrit Keertan Gutka.
ਬਸੰਤੁ ਮਹਲਾ ੫ ॥
Basanth Mehala 5 ||
Basant, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੨੦
Raag Basant Guru Arjan Dev
ਜਿਸੁ ਬੋਲਤ ਮੁਖੁ ਪਵਿਤੁ ਹੋਇ ॥
Jis Bolath Mukh Pavith Hoe ||
Chanting His Name, one's mouth becomes pure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੨੧
Raag Basant Guru Arjan Dev
ਜਿਸੁ ਸਿਮਰਤ ਨਿਰਮਲ ਹੈ ਸੋਇ ॥
Jis Simarath Niramal Hai Soe ||
Meditating in remembrance on Him, one's reputation becomes stainless.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੨੨
Raag Basant Guru Arjan Dev
ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥
Jis Aradhhae Jam Kishh N Kehai ||
Worshipping Him in adoration, one is not tortured by the Messenger of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੨੩
Raag Basant Guru Arjan Dev
ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥
Jis Kee Saeva Sabh Kishh Lehai ||1||
Serving Him, everything is obtained. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੨੪
Raag Basant Guru Arjan Dev
ਰਾਮ ਰਾਮ ਬੋਲਿ ਰਾਮ ਰਾਮ ॥
Ram Ram Bol Ram Ram ||
The Lord's Name - chant the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੨੫
Raag Basant Guru Arjan Dev
ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥
Thiagahu Man Kae Sagal Kam ||1|| Rehao ||
Abandon all the desires of your mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੨੬
Raag Basant Guru Arjan Dev
ਜਿਸ ਕੇ ਧਾਰੇ ਧਰਣਿ ਅਕਾਸੁ ॥
Jis Kae Dhharae Dhharan Akas ||
He is the Support of the earth and the sky.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੨੭
Raag Basant Guru Arjan Dev
ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥
Ghatt Ghatt Jis Ka Hai Pragas ||
His Light illuminates each and every heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੨੮
Raag Basant Guru Arjan Dev
ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥
Jis Simarath Pathith Puneeth Hoe ||
Meditating in remembrance on Him, even fallen sinners are sanctified;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੨੯
Raag Basant Guru Arjan Dev
ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥
Anth Kal Fir Fir N Roe ||2||
In the end, they will not weep and wail over and over again. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੩੦
Raag Basant Guru Arjan Dev
ਸਗਲ ਧਰਮ ਮਹਿ ਊਤਮ ਧਰਮ ॥
Sagal Dhharam Mehi Ootham Dhharam ||
Among all religions, this is the ultimate religion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੩੧
Raag Basant Guru Arjan Dev
ਕਰਮ ਕਰਤੂਤਿ ਕੈ ਊਪਰਿ ਕਰਮ ॥
Karam Karathooth Kai Oopar Karam ||
Among all rituals and codes of conduct, this is above all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੩੨
Raag Basant Guru Arjan Dev
ਜਿਸ ਕਉ ਚਾਹਹਿ ਸੁਰਿ ਨਰ ਦੇਵ ॥
Jis Ko Chahehi Sur Nar Dhaev ||
The angels, mortals and divine beings long for Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੩੩
Raag Basant Guru Arjan Dev
ਸੰਤ ਸਭਾ ਕੀ ਲਗਹੁ ਸੇਵ ॥੩॥
Santh Sabha Kee Lagahu Saev ||3||
To find Him, commit yourself to the service of the Society of the Saints. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੩੪
Raag Basant Guru Arjan Dev
ਆਦਿ ਪੁਰਖਿ ਜਿਸੁ ਕੀਆ ਦਾਨੁ ॥
Adh Purakh Jis Keea Dhan ||
One whom the Primal Lord God blesses with His bounties,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੩੫
Raag Basant Guru Arjan Dev
ਤਿਸ ਕਉ ਮਿਲਿਆ ਹਰਿ ਨਿਧਾਨੁ ॥
This Ko Milia Har Nidhhan ||
Obtains the treasure of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੩੬
Raag Basant Guru Arjan Dev
ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥
This Kee Gath Mith Kehee N Jae ||
His state and extent cannot be described.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੩੭
Raag Basant Guru Arjan Dev
ਨਾਨਕ ਜਨ ਹਰਿ ਹਰਿ ਧਿਆਇ ॥੪॥੯॥
Naanak Jan Har Har Dhhiae ||4||9||
Servant Nanak meditates on the Lord, Har, Har. ||4||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੬ ਪੰ. ੩੮
Raag Basant Guru Arjan Dev