Jis Dhai Chith Vasi-aa Meraa Su-aamee This No Kio Andhesaa Kisai Gulai Dhaa Lorree-ai
ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥

This shabad is by Guru Amar Das in Raag Bihaagrhaa on Page 457
in Section 'Har Ka Simran Jo Kure' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੭ ਪੰ. ੯
Raag Bihaagrhaa Guru Amar Das


ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ

Jis Dhai Chith Vasia Maera Suamee This No Kio Andhaesa Kisai Galai Dha Lorreeai ||

One whose consciousness is filled with my Lord Master - why should he feel anxious about anything?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੭ ਪੰ. ੧੦
Raag Bihaagrhaa Guru Amar Das


ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ

Har Sukhadhatha Sabhana Gala Ka This No Dhhiaeidhia Kiv Nimakh Gharree Muhu Morreeai ||

The Lord is the Giver of Peace, the Lord of all things; why would we turn our faces away from His meditation, even for a moment, or an instant?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੭ ਪੰ. ੧੧
Raag Bihaagrhaa Guru Amar Das


ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ

Jin Har Dhhiaeia This No Sarab Kalian Hoeae Nith Santh Jana Kee Sangath Jae Beheeai Muhu Jorreeai ||

One who meditates on the Lord obtains all pleasures and comforts; let us go each and every day, to sit in the Saints' Society.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੭ ਪੰ. ੧੨
Raag Bihaagrhaa Guru Amar Das


ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ

Sabh Dhukh Bhukh Rog Geae Har Saevak Kae Sabh Jan Kae Bandhhan Thorreeai ||

All the pain, hunger, and disease of the Lord's servant are eradicated; the bonds of the humble beings are torn away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੭ ਪੰ. ੧੩
Raag Bihaagrhaa Guru Amar Das


ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥

Har Kirapa Thae Hoa Har Bhagath Har Bhagath Jana Kai Muhi Ddithai Jagath Tharia Sabh Lorreeai ||4||

By the Lord's Grace, one becomes the Lord's devotee; beholding the face of the Lord's humble devotee, the whole world is saved and carried across. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੭ ਪੰ. ੧੪
Raag Bihaagrhaa Guru Amar Das