Jis Kaa Dhee-aa Painai Khaae
ਜਿਸ ਕਾ ਦੀਆ ਪੈਨੈ ਖਾਇ ॥

This shabad is by Guru Arjan Dev in Raag Gauri on Page 491
in Section 'Sun Baavare Thoo Kaa-ee Dekh Bhulaana' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੧ ਪੰ. ੧
Raag Gauri Guru Arjan Dev


ਜਿਸ ਕਾ ਦੀਆ ਪੈਨੈ ਖਾਇ

Jis Ka Dheea Painai Khae ||

They wear and eat the gifts from the Lord;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੧ ਪੰ. ੨
Raag Gauri Guru Arjan Dev


ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥੧॥

This Sio Alas Kio Banai Mae ||1||

How can laziness help them, O mother? ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੧ ਪੰ. ੩
Raag Gauri Guru Arjan Dev


ਖਸਮੁ ਬਿਸਾਰਿ ਆਨ ਕੰਮਿ ਲਾਗਹਿ

Khasam Bisar An Kanm Lagehi ||

Forgetting her Husband Lord, and attaching herself to other affairs,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੧ ਪੰ. ੪
Raag Gauri Guru Arjan Dev


ਕਉਡੀ ਬਦਲੇ ਰਤਨੁ ਤਿਆਗਹਿ ॥੧॥ ਰਹਾਉ

Kouddee Badhalae Rathan Thiagehi ||1|| Rehao ||

The soul-bride throws away the precious jewel in exchange for a mere shell. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੧ ਪੰ. ੫
Raag Gauri Guru Arjan Dev


ਪ੍ਰਭੂ ਤਿਆਗਿ ਲਾਗਤ ਅਨ ਲੋਭਾ

Prabhoo Thiag Lagath An Lobha ||

Forsaking God, she is attached to other desires.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੧ ਪੰ. ੬
Raag Gauri Guru Arjan Dev


ਦਾਸਿ ਸਲਾਮੁ ਕਰਤ ਕਤ ਸੋਭਾ ॥੨॥

Dhas Salam Karath Kath Sobha ||2||

But who has gained honor by saluting the slave? ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੧ ਪੰ. ੭
Raag Gauri Guru Arjan Dev


ਅੰਮ੍ਰਿਤ ਰਸੁ ਖਾਵਹਿ ਖਾਨ ਪਾਨ

Anmrith Ras Khavehi Khan Pan ||

They consume food and drink, delicious and sublime as ambrosial nectar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੧ ਪੰ. ੮
Raag Gauri Guru Arjan Dev


ਜਿਨਿ ਦੀਏ ਤਿਸਹਿ ਜਾਨਹਿ ਸੁਆਨ ॥੩॥

Jin Dheeeae Thisehi N Janehi Suan ||3||

But the dog does not know the One who has bestowed these. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੧ ਪੰ. ੯
Raag Gauri Guru Arjan Dev


ਕਹੁ ਨਾਨਕ ਹਮ ਲੂਣ ਹਰਾਮੀ

Kahu Naanak Ham Loon Haramee ||

Says Nanak, I have been unfaithful to my own nature.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੧ ਪੰ. ੧੦
Raag Gauri Guru Arjan Dev


ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥

Bakhas Laehu Prabh Antharajamee ||4||76||145||

Please forgive me, O God, O Searcher of hearts. ||4||76||145||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੯੧ ਪੰ. ੧੧
Raag Gauri Guru Arjan Dev