Jis Maanukh Pehi Kuro Benuthee So Apunai Dhukh Bhari-aa
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥
in Section 'Hor Beanth Shabad' of Amrit Keertan Gutka.
ਗੂਜਰੀ ਮਹਲਾ ੫ ॥
Goojaree Mehala 5 ||
Goojaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੧
Raag Goojree Guru Arjan Dev
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥
Jis Manukh Pehi Karo Baenathee So Apanai Dhukh Bharia ||
Whoever I approach to ask for help, I find him full of his own troubles.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੨
Raag Goojree Guru Arjan Dev
ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥
Parabreham Jin Ridhai Aradhhia Thin Bho Sagar Tharia ||1||
One who worships in his heart the Supreme Lord God, crosses over the terrifying world-ocean. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੩
Raag Goojree Guru Arjan Dev
ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥
Gur Har Bin Ko N Brithha Dhukh Kattai ||
No one, except the Guru-Lord, can dispel our pain and sorrow.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੪
Raag Goojree Guru Arjan Dev
ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥
Prabh Thaj Avar Saevak Jae Hoee Hai Thith Man Mehath Jas Ghattai ||1|| Rehao ||
Forsaking God, and serving another, one's honor, dignity and reputation are decreased. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੫
Raag Goojree Guru Arjan Dev
ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥
Maeia Kae Sanabandhh Sain Sak Kith Hee Kam N Aeia ||
Relatives, relations and family bound through Maya are of no avail.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੬
Raag Goojree Guru Arjan Dev
ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥
Har Ka Dhas Neech Kul Oocha This Sang Man Banshhath Fal Paeia ||2||
The Lord's servant, although of lowly birth, is exalted. Associating with him, one obtains the fruits of his mind's desires. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੭
Raag Goojree Guru Arjan Dev
ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥
Lakh Kott Bikhia Kae Binjan Tha Mehi Thrisan N Boojhee ||
Through corruption, one may obtain thousands and millions of enjoyments, but even so, his desires are not satisfied through them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੮
Raag Goojree Guru Arjan Dev
ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥
Simarath Nam Kott Oujeeara Basath Agochar Soojhee ||3||
Remembering the Naam, the Name of the Lord, millions of lights appear, and the incomprehensible is understood. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੯
Raag Goojree Guru Arjan Dev
ਫਿਰਤ ਫਿਰਤ ਤੁਮ੍ਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥
Firath Firath Thumharai Dhuar Aeia Bhai Bhanjan Har Raeia ||
Wandering and roaming around, I have come to Your Door, Destroyer of fear, O Lord King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੧੦
Raag Goojree Guru Arjan Dev
ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥
Sadhh Kae Charan Dhhoor Jan Bashhai Sukh Naanak Eihu Paeia ||4||6||7||
Servant Nanak yearns for the dust of the feet of the Holy; in it, he finds peace. ||4||6||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੯ ਪੰ. ੧੧
Raag Goojree Guru Arjan Dev