Jis Man Vusai Paarubrehum Nikat Na Aavai Peer
ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥
in Section 'Sarab Rog Kaa Oukhudh Naam' of Amrit Keertan Gutka.
ਮ: ੫ ॥
Ma 5 ||
Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੧ ਪੰ. ੧
Raag Maaroo Guru Arjan Dev
ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥
Jis Man Vasai Parabreham Nikatt N Avai Peer ||
Pain does not even approach that person, within whose mind God abides.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੧ ਪੰ. ੨
Raag Maaroo Guru Arjan Dev
ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥੩॥
Bhukh Thikh This N Viapee Jam Nehee Avai Neer ||3||
Hunger and thirst do not affect him, and the Messenger of Death does not approach him. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੧ ਪੰ. ੩
Raag Maaroo Guru Arjan Dev
Goto Page