Jis Neech Ko Ko-ee Na Jaanai
ਜਿਸੁ ਨੀਚ ਕਉ ਕੋਈ ਨ ਜਾਨੈ ॥
in Section 'Amrit Nam Sada Nirmalee-aa' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੧੭
Raag Asa Guru Arjan Dev
ਜਿਸੁ ਨੀਚ ਕਉ ਕੋਈ ਨ ਜਾਨੈ ॥
Jis Neech Ko Koee N Janai ||
That wretched being, whom no one knows
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੧੮
Raag Asa Guru Arjan Dev
ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥
Nam Japath Ouhu Chahu Kuntt Manai ||1||
- chanting the Naam, the Name of the Lord, he is honored in the four directions. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੧੯
Raag Asa Guru Arjan Dev
ਦਰਸਨੁ ਮਾਗਉ ਦੇਹਿ ਪਿਆਰੇ ॥
Dharasan Mago Dhaehi Piarae ||
I beg for the Blessed Vision of Your Darshan; please, give it to me, O Beloved!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੨੦
Raag Asa Guru Arjan Dev
ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥
Thumaree Saeva Koun Koun N Tharae ||1|| Rehao ||
Serving You, who, who has not been saved? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੨੧
Raag Asa Guru Arjan Dev
ਜਾ ਕੈ ਨਿਕਟਿ ਨ ਆਵੈ ਕੋਈ ॥
Ja Kai Nikatt N Avai Koee ||
That person, whom no one wants to be near
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੨੨
Raag Asa Guru Arjan Dev
ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥
Sagal Srisatt Oua Kae Charan Mal Dhhoee ||2||
- the whole world comes to wash the dirt of his feet. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੨੩
Raag Asa Guru Arjan Dev
ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥
Jo Pranee Kahoo N Avath Kam ||
That mortal, who is of no use to anyone at all
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੨੪
Raag Asa Guru Arjan Dev
ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥
Santh Prasadh Tha Ko Japeeai Nam ||3||
- by the Grace of the Saints, he meditates on the Naam. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੨੫
Raag Asa Guru Arjan Dev
ਸਾਧਸੰਗਿ ਮਨ ਸੋਵਤ ਜਾਗੇ ॥
Sadhhasang Man Sovath Jagae ||
In the Saadh Sangat, the Company of the Holy, the sleeping mind awakens.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੨੬
Raag Asa Guru Arjan Dev
ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥
Thab Prabh Naanak Meethae Lagae ||4||12||63||
Then, O Nanak, God seems sweet. ||4||12||63||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੯ ਪੰ. ੨੭
Raag Asa Guru Arjan Dev