Jis No Har Bhugath Such Bukhuseean So Suchaa Saahu
ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ ॥
in Section 'Har Jug Jug Bhagath Upaayaa' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੨੧
Raag Bilaaval Guru Amar Das
ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ ॥
Jis No Har Bhagath Sach Bakhaseean So Sacha Sahu ||
He alone is a true king, whom the Lord blesses with true devotion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੨੨
Raag Bilaaval Guru Amar Das
ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ ॥
This Kee Muhathajee Lok Kadtadha Horath Hatt N Vathh N Vaesahu ||
People pledge their allegiance to him; no other store stocks this merchandise, nor deals in this trade.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੨੩
Raag Bilaaval Guru Amar Das
ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥
Bhagath Jana Ko Sanamukh Hovai S Har Ras Leae Vaemukh Bhas Pahu ||
That humble devotee who turns his face towards the Guru and becomes sunmukh, receives the Lord's wealth; the faithless baymukh, who turns his face away from the Guru, gathers only ashes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੨੪
Raag Bilaaval Guru Amar Das
ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ ॥
Har Kae Nam Kae Vaparee Har Bhagath Hehi Jam Jagathee Thina Naerr N Jahu ||
The Lord's devotees are dealers in the Name of the Lord. The Messenger of Death, the tax-collector, does not even approach them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੨੫
Raag Bilaaval Guru Amar Das
ਜਨ ਨਾਨਕਿ ਹਰਿ ਨਾਮ ਧਨੁ ਲਦਿਆ ਸਦਾ ਵੇਪਰਵਾਹੁ ॥੭॥
Jan Naanak Har Nam Dhhan Ladhia Sadha Vaeparavahu ||7||
Servant Nanak has loaded the wealth of the Name of the Lord, who is forever independent and care-free. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੨੯ ਪੰ. ੨੬
Raag Bilaaval Guru Amar Das