Jis No Saajun Raakhusee Dhusumun Kuvun Bichaar
ਜਿਸ ਨੋ ਸਾਜਨ ਰਾਖਸੀ ਦੁਸਮਨ ਕਵਣ ਬਿਚਾਰ ॥
in Section 'Thaeree Aut Pooran Gopalaa' of Amrit Keertan Gutka.
ਚਾਰਣੀ ਦੋਹਰਾ
Charanee Dhohara
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੩ ਪੰ. ੧੩
Amrit Keertan Guru Gobind Singh
ਜਿਸ ਨੋ ਸਾਜਨ ਰਾਖਸੀ ਦੁਸਮਨ ਕਵਣ ਬਿਚਾਰ ॥
Jis No Sajan Rakhasee Dhusaman Kavan Bichar ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੩ ਪੰ. ੧੪
Amrit Keertan Guru Gobind Singh
ਛ੍ਵੈ ਨ ਸਕੈ ਤਿਹ ਛਾਹਿ ਕੋ ਨਿਹਫਲ ਜਾਇ ਗਵਾਰ ॥੨੪॥
Shhvai N Sakai Thih Shhahi Ko Nihafal Jae Gavar ||24||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੩ ਪੰ. ੧੫
Amrit Keertan Guru Gobind Singh
ਜੋ ਸਾਧੂ ਸਰਣੀ ਪਰੇ ਤਿਨ ਕੇ ਕਵਨ ਵਿਚਾਰ ॥
Jo Sadhhoo Saranee Parae Thin Kae Kavan Vichar ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੩ ਪੰ. ੧੬
Amrit Keertan Guru Gobind Singh
ਦੰਤ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੰਘਾਰ ॥੨੫॥
Dhanth Jeebh Jim Rakh Hai Dhusatt Arisatt Sanghar ||25||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੩ ਪੰ. ੧੭
Amrit Keertan Guru Gobind Singh
Goto Page