Jis No Thoo Rukhuvaalaa Maare This Koun
ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥

This shabad is by Guru Arjan Dev in Raag Raamkali on Page 197
in Section 'Apne Sevak Kee Aape Rake' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੧
Raag Raamkali Guru Arjan Dev


ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ

Jis No Thoo Rakhavala Marae This Koun ||

One who has You as his Saving Grace - who can kill him?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੨
Raag Raamkali Guru Arjan Dev


ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ

Jis No Thoo Rakhavala Jitha Thinai Bhain ||

One who has You as his Saving Grace conquers the three worlds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੩
Raag Raamkali Guru Arjan Dev


ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ

Jis No Thaera Ang This Mukh Oujala ||

One who has You on his side - his face is radiant and bright.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੪
Raag Raamkali Guru Arjan Dev


ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ

Jis No Thaera Ang S Niramalee Hoon Niramala ||

One who has You on his side, is the purest of the Pure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੫
Raag Raamkali Guru Arjan Dev


ਜਿਸ ਨੋ ਤੇਰੀ ਨਦਰਿ ਲੇਖਾ ਪੁਛੀਐ

Jis No Thaeree Nadhar N Laekha Pushheeai ||

One who is blessed with Your Grace is not called to give his account.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੬
Raag Raamkali Guru Arjan Dev


ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ

Jis No Thaeree Khusee Thin No Nidhh Bhuncheeai ||

One with whom You are pleased, obtains the nine treasures.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੭
Raag Raamkali Guru Arjan Dev


ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ

Jis No Thoo Prabh Val This Kia Muhashhandhagee ||

One who has You on his side, God - unto whom is he subservient?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੮
Raag Raamkali Guru Arjan Dev


ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥

Jis No Thaeree Mihar S Thaeree Bandhigee ||8||

One who is blessed with Your Kind Mercy is dedicated to Your worship. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੭ ਪੰ. ੯
Raag Raamkali Guru Arjan Dev