Jis Simuruth Sabh Kilavikh Naasehi Pithuree Hoe Oudhaaro
ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥
in Section 'Hor Beanth Shabad' of Amrit Keertan Gutka.
ਗੂਜਰੀ ਮਹਲਾ ੫ ॥
Goojaree Mehala 5 ||
Goojaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੮
Raag Goojree Guru Arjan Dev
ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥
Jis Simarath Sabh Kilavikh Nasehi Pitharee Hoe Oudhharo ||
Remembering Him, all sins are erased, and ones generations are saved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੯
Raag Goojree Guru Arjan Dev
ਸੋ ਹਰਿ ਹਰਿ ਤੁਮ੍ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥੧॥
So Har Har Thumh Sadh Hee Japahu Ja Ka Anth N Paro ||1||
So meditate continually on the Lord, Har, Har; He has no end or limitation. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੧੦
Raag Goojree Guru Arjan Dev
ਪੂਤਾ ਮਾਤਾ ਕੀ ਆਸੀਸ ॥
Pootha Matha Kee Asees ||
O son, this is your mother's hope and prayer,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੧੧
Raag Goojree Guru Arjan Dev
ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥
Nimakh N Bisaro Thumh Ko Har Har Sadha Bhajahu Jagadhees ||1|| Rehao ||
That you may never forget the Lord, Har, Har, even for an instant. May you ever vibrate upon the Lord of the Universe. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੧੨
Raag Goojree Guru Arjan Dev
ਸਤਿਗੁਰੁ ਤੁਮ੍ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ ॥
Sathigur Thumh Ko Hoe Dhaeiala Santhasang Thaeree Preeth ||
May the True Guru be kind to you, and may you love the Society of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੧੩
Raag Goojree Guru Arjan Dev
ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥
Kaparr Path Paramaesar Rakhee Bhojan Keerathan Neeth ||2||
May the preservation of your honor by the Transcendent Lord be your clothes, and may the singing of His Praises be your food. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੧੪
Raag Goojree Guru Arjan Dev
ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥
Anmrith Peevahu Sadha Chir Jeevahu Har Simarath Anadh Anantha ||
So drink in forever the Ambrosial Nectar; may you live long, and may the meditative remembrance of the Lord give you infinite delight.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੧੫
Raag Goojree Guru Arjan Dev
ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥੩॥
Rang Thamasa Pooran Asa Kabehi N Biapai Chintha ||3||
May joy and pleasure be yours; may your hopes be fulfilled, and may you never be troubled by worries. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੧੬
Raag Goojree Guru Arjan Dev
ਭਵਰੁ ਤੁਮ੍ਹ੍ਹਾ ਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥
Bhavar Thumhara Eihu Man Hovo Har Charana Hohu Koula ||
Let this mind of yours be the bumble bee, and let the Lord's feet be the lotus flower.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੧੭
Raag Goojree Guru Arjan Dev
ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥੪॥੩॥੪॥
Naanak Dhas Oun Sang Lapattaeiou Jio Boondhehi Chathrik Moula ||4||3||4||
Says servant Nanak, attach your mind to them, and blossom forth like the song-bird, upon finding the rain-drop. ||4||3||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੧ ਪੰ. ੧੮
Raag Goojree Guru Arjan Dev