Jis Thoo Raakhehi This Koun Maarai
ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥

This shabad is by Guru Arjan Dev in Raag Bhaira-o on Page 196
in Section 'Apne Sevak Kee Aape Rake' of Amrit Keertan Gutka.

ਭੈਰਉ ਮਹਲਾ

Bhairo Mehala 5 ||

Bhairao, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੨੦
Raag Bhaira-o Guru Arjan Dev


ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ

Jis Thoo Rakhehi This Koun Marai ||

Who can kill that person whom You protect, O Lord?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੨੧
Raag Bhaira-o Guru Arjan Dev


ਸਭ ਤੁਝ ਹੀ ਅੰਤਰਿ ਸਗਲ ਸੰਸਾਰੈ

Sabh Thujh Hee Anthar Sagal Sansarai ||

All beings, and the entire universe, is within You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੨੨
Raag Bhaira-o Guru Arjan Dev


ਕੋਟਿ ਉਪਾਵ ਚਿਤਵਤ ਹੈ ਪ੍ਰਾਣੀ

Kott Oupav Chithavath Hai Pranee ||

The mortal thinks up millions of plans,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੨੩
Raag Bhaira-o Guru Arjan Dev


ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥

So Hovai J Karai Choj Viddanee ||1||

But that alone happens, which the Lord of wondrous plays does. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੨੪
Raag Bhaira-o Guru Arjan Dev


ਰਾਖਹੁ ਰਾਖਹੁ ਕਿਰਪਾ ਧਾਰਿ

Rakhahu Rakhahu Kirapa Dhhar ||

Save me, save me, O Lord; shower me with Your Mercy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੨੫
Raag Bhaira-o Guru Arjan Dev


ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ

Thaeree Saran Thaerai Dharavar ||1|| Rehao ||

I seek Your Sanctuary, and Your Court. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੨੬
Raag Bhaira-o Guru Arjan Dev


ਜਿਨਿ ਸੇਵਿਆ ਨਿਰਭਉ ਸੁਖਦਾਤਾ

Jin Saevia Nirabho Sukhadhatha ||

Whoever serves the Fearless Lord, the Giver of Peace,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੨੭
Raag Bhaira-o Guru Arjan Dev


ਤਿਨਿ ਭਉ ਦੂਰਿ ਕੀਆ ਏਕੁ ਪਰਾਤਾ

Thin Bho Dhoor Keea Eaek Paratha ||

Is rid of all his fears; he knows the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੨੮
Raag Bhaira-o Guru Arjan Dev


ਜੋ ਤੂ ਕਰਹਿ ਸੋਈ ਫੁਨਿ ਹੋਇ

Jo Thoo Karehi Soee Fun Hoe ||

Whatever You do, that alone comes to pass in the end.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੨੯
Raag Bhaira-o Guru Arjan Dev


ਮਾਰੈ ਰਾਖੈ ਦੂਜਾ ਕੋਇ ॥੨॥

Marai N Rakhai Dhooja Koe ||2||

There is no other who can kill or protect us. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੩੦
Raag Bhaira-o Guru Arjan Dev


ਕਿਆ ਤੂ ਸੋਚਹਿ ਮਾਣਸ ਬਾਣਿ

Kia Thoo Sochehi Manas Ban ||

What do you think, with your human understanding?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੩੧
Raag Bhaira-o Guru Arjan Dev


ਅੰਤਰਜਾਮੀ ਪੁਰਖੁ ਸੁਜਾਣੁ

Antharajamee Purakh Sujan ||

The All-knowing Lord is the Searcher of Hearts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੩੨
Raag Bhaira-o Guru Arjan Dev


ਏਕ ਟੇਕ ਏਕੋ ਆਧਾਰੁ

Eaek Ttaek Eaeko Adhhar ||

The One and only Lord is my Support and Protection.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੩੩
Raag Bhaira-o Guru Arjan Dev


ਸਭ ਕਿਛੁ ਜਾਣੈ ਸਿਰਜਣਹਾਰੁ ॥੩॥

Sabh Kishh Janai Sirajanehar ||3||

The Creator Lord knows everything. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੩੪
Raag Bhaira-o Guru Arjan Dev


ਜਿਸੁ ਊਪਰਿ ਨਦਰਿ ਕਰੇ ਕਰਤਾਰੁ

Jis Oopar Nadhar Karae Karathar ||

That person who is blessed by the Creator's Glance of Grace

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੩੫
Raag Bhaira-o Guru Arjan Dev


ਤਿਸੁ ਜਨ ਕੇ ਸਭਿ ਕਾਜ ਸਵਾਰਿ

This Jan Kae Sabh Kaj Savar ||

All his affairs are resolved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੩੬
Raag Bhaira-o Guru Arjan Dev


ਤਿਸ ਕਾ ਰਾਖਾ ਏਕੋ ਸੋਇ

This Ka Rakha Eaeko Soe ||

The One Lord is his Protector.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੩੭
Raag Bhaira-o Guru Arjan Dev


ਜਨ ਨਾਨਕ ਅਪੜਿ ਸਾਕੈ ਕੋਇ ॥੪॥੪॥੧੭॥

Jan Naanak Aparr N Sakai Koe ||4||4||17||

O servant Nanak, no one can equal him. ||4||4||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੬ ਪੰ. ੩੮
Raag Bhaira-o Guru Arjan Dev