Jith Dhar Lekhaa Mungee-ai So Dhur Sevihu Na Koe
ਜਿਤੁ ਦਰਿ ਲੇਖਾ ਮੰਗੀਐ ਸੋ ਦਰੁ ਸੇਵਿਹੁ ਨ ਕੋਇ ॥
in Section 'Kaaraj Sagal Savaaray' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੨੩
Raag Maaroo Guru Amar Das
ਜਿਤੁ ਦਰਿ ਲੇਖਾ ਮੰਗੀਐ ਸੋ ਦਰੁ ਸੇਵਿਹੁ ਨ ਕੋਇ ॥
Jith Dhar Laekha Mangeeai So Dhar Saevihu N Koe ||
Through that door, you will be called to account; do not serve at that door.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੨੪
Raag Maaroo Guru Amar Das
ਐਸਾ ਸਤਿਗੁਰੁ ਲੋੜਿ ਲਹੁ ਜਿਸੁ ਜੇਵਡੁ ਅਵਰੁ ਨ ਕੋਇ ॥
Aisa Sathigur Lorr Lahu Jis Jaevadd Avar N Koe ||
Seek and find such a True Guru, who has no equal in His greatness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੨੫
Raag Maaroo Guru Amar Das
ਤਿਸੁ ਸਰਣਾਈ ਛੂਟੀਐ ਲੇਖਾ ਮੰਗੈ ਨ ਕੋਇ ॥
This Saranaee Shhootteeai Laekha Mangai N Koe ||
In His Sanctuary, one is released, and no one calls him to account.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੨੬
Raag Maaroo Guru Amar Das
ਸਚੁ ਦ੍ਰਿੜਾਏ ਸਚੁ ਦ੍ਰਿੜੁ ਸਚਾ ਓਹੁ ਸਬਦੁ ਦੇਇ ॥
Sach Dhrirraeae Sach Dhrirr Sacha Ouhu Sabadh Dhaee ||
Truth is implanted within Him, and He implants Truth within others. He bestows the blessing of the True Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੨੭
Raag Maaroo Guru Amar Das
ਹਿਰਦੈ ਜਿਸ ਦੈ ਸਚੁ ਹੈ ਤਨੁ ਮਨੁ ਭੀ ਸਚਾ ਹੋਇ ॥
Hiradhai Jis Dhai Sach Hai Than Man Bhee Sacha Hoe ||
One who has Truth within his heart - his body and mind are also true.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੨੮
Raag Maaroo Guru Amar Das
ਨਾਨਕ ਸਚੈ ਹੁਕਮਿ ਮੰਨਿਐ ਸਚੀ ਵਡਿਆਈ ਦੇਇ ॥
Naanak Sachai Hukam Manniai Sachee Vaddiaee Dhaee ||
O Nanak, if one submits to the Hukam, the Command of the True Lord God, he is blessed with true glory and greatness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੨੯
Raag Maaroo Guru Amar Das
ਸਚੇ ਮਾਹਿ ਸਮਾਵਸੀ ਜਿਸ ਨੋ ਨਦਰਿ ਕਰੇਇ ॥੨॥
Sachae Mahi Samavasee Jis No Nadhar Karaee ||2||
He is immersed and merged in the True Lord, who blesses him with His Glance of Grace. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੩੦
Raag Maaroo Guru Amar Das