Jith Dhihaarrai Dhun Vuree Saahe Lee Likhaae
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥
in Section 'Jo Aayaa So Chalsee' of Amrit Keertan Gutka.
ਸਲੋਕ ਸੇਖ ਫਰੀਦ ਕੇ
Salok Saekh Fareedh Kae
Shaloks Of Shaykh Fareed Jee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੧
Salok Baba Sheikh Farid
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੨
Salok Baba Sheikh Farid
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥
Jith Dhiharrai Dhhan Varee Sahae Leae Likhae ||
The day of the bride's wedding is pre-ordained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੩
Salok Baba Sheikh Farid
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥
Malak J Kannee Suneedha Muhu Dhaekhalae Ae ||
On that day, the Messenger of Death, of whom she had only heard, comes and shows its face.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੪
Salok Baba Sheikh Farid
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥
Jindh Nimanee Kadteeai Hadda Koo Karrakae ||
It breaks the bones of the body and pulls the helpless soul out.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੫
Salok Baba Sheikh Farid
ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥
Sahae Likhae N Chalanee Jindhoo Koon Samajhae ||
That pre-ordained time of marriage cannot be avoided. Explain this to your soul.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੬
Salok Baba Sheikh Farid
ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥
Jindh Vahuttee Maran Var Lai Jasee Paranae ||
The soul is the bride, and death is the groom. He will marry her and take her away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੭
Salok Baba Sheikh Farid
ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥
Apan Hathhee Jol Kai Kai Gal Lagai Dhhae ||
After the body sends her away with its own hands, whose neck will it embrace?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੮
Salok Baba Sheikh Farid
ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥
Valahu Nikee Purasalath Kannee N Sunee Ae ||
The bridge to hell is narrower than a hair; haven't you heard of it with your ears?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੯
Salok Baba Sheikh Farid
ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥
Fareedha Kirree Pavandheeee Kharra N Ap Muhae ||1||
Fareed, the call has come; be careful now - don't let yourself be robbed. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੧੦
Salok Baba Sheikh Farid