Jith Sevi-ai Sukh Paa-ee-ai So Saahib Sudhaa Sumuaalee-ai
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍‍ਾਲੀਐ ॥

This shabad is by Guru Angad Dev in Raag Asa on Page 1037
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੭ ਪੰ. ੨੬
Raag Asa Guru Angad Dev


ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾ ਲੀਐ

Jith Saeviai Sukh Paeeai So Sahib Sadha Samhaleeai ||

Serving Him, peace is obtained; meditate and dwell upon that Lord and Master forever.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੭ ਪੰ. ੨੭
Raag Asa Guru Angad Dev


ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ

Jith Keetha Paeeai Apana Sa Ghal Buree Kio Ghaleeai ||

Why do you do such evil deeds, that you shall have to suffer so?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੭ ਪੰ. ੨੮
Raag Asa Guru Angad Dev


ਮੰਦਾ ਮੂਲਿ ਕੀਚਈ ਦੇ ਲੰਮੀ ਨਦਰਿ ਨਿਹਾਲੀਐ

Mandha Mool N Keechee Dhae Lanmee Nadhar Nihaleeai ||

Do not do any evil at all; look ahead to the future with foresight.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੭ ਪੰ. ੨੯
Raag Asa Guru Angad Dev


ਜਿਉ ਸਾਹਿਬ ਨਾਲਿ ਹਾਰੀਐ ਤੇਵੇਹਾ ਪਾਸਾ ਢਾਲੀਐ

Jio Sahib Nal N Hareeai Thaevaeha Pasa Dtaleeai ||

So throw the dice in such a way, that you shall not lose with your Lord and Master.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੭ ਪੰ. ੩੦
Raag Asa Guru Angad Dev


ਕਿਛੁ ਲਾਹੇ ਉਪਰਿ ਘਾਲੀਐ ॥੨੧॥

Kishh Lahae Oupar Ghaleeai ||21||

Do those deeds which shall bring you profit. ||21||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੭ ਪੰ. ੩੧
Raag Asa Guru Angad Dev