Jithai Baisan Saadh Jun So Thaan Suhundhaa
ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥
in Section 'Santhan Kee Mehmaa Kavan Vakhaano' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੧੮
Raag Gauri Guru Arjan Dev
ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥
Jithhai Baisan Sadhh Jan So Thhan Suhandha ||
Beautiful is that place, where the Holy people dwell.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੧੯
Raag Gauri Guru Arjan Dev
ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥
Oue Saevan Sanmrithh Apana Binasai Sabh Mandha ||
They serve their All-powerful Lord, and they give up all their evil ways.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੨੦
Raag Gauri Guru Arjan Dev
ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥
Pathith Oudhharan Parabreham Santh Baedh Kehandha ||
The Saints and the Vedas proclaim, that the Supreme Lord God is the Saving Grace of sinners.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੨੧
Raag Gauri Guru Arjan Dev
ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥
Bhagath Vashhal Thaera Biradh Hai Jug Jug Varathandha ||
You are the Lover of Your devotees - this is Your natural way, in each and every age.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੨੨
Raag Gauri Guru Arjan Dev
ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥
Naanak Jachai Eaek Nam Man Than Bhavandha ||5||
Nanak asks for the One Name, which is pleasing to his mind and body. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੨੩
Raag Gauri Guru Arjan Dev