Jo Dheesai Gurasikhurraa This Niv Niv Laago Paae Jeeo
ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥
in Section 'Se Gursikh Dhan Dhan Hai' of Amrit Keertan Gutka.
ਸੂਹੀ ਮਹਲਾ ੫ ਗੁਣਵੰਤੀ ॥
Soohee Mehala 5 Gunavanthee ||
Soohee, Fifth Mehl, Gunvantee ~ The Worthy And Virtuous Bride:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੭
Raag Suhi Guru Arjan Dev
ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥
Jo Dheesai Gurasikharra This Niv Niv Lago Pae Jeeo ||
When I see a Sikh of the Guru, I humbly bow and fall at his feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੮
Raag Suhi Guru Arjan Dev
ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥
Akha Birathha Jeea Kee Gur Sajan Dhaehi Milae Jeeo ||
I tell to him the pain of my soul, and beg him to unite me with the Guru, my Best Friend.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੯
Raag Suhi Guru Arjan Dev
ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ ॥
Soee Dhas Oupadhaesarra Maera Man Anath N Kahoo Jae Jeeo ||
I ask that he impart to me such an understanding, that my mind will not go out wandering anywhere else.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੧੦
Raag Suhi Guru Arjan Dev
ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ ॥
Eihu Man Thai Koon Ddaevasa Mai Marag Dhaehu Bathae Jeeo ||
I dedicate this mind to you. Please, show me the Path to God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੧੧
Raag Suhi Guru Arjan Dev
ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥
Ho Aeia Dhoorahu Chal Kai Mai Thakee Tho Saranae Jeeo ||
I have come so far, seeking the Protection of Your Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੧੨
Raag Suhi Guru Arjan Dev
ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥
Mai Asa Rakhee Chith Mehi Maera Sabho Dhukh Gavae Jeeo ||
Within my mind, I place my hopes in You; please, take my pain and suffering away!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੧੩
Raag Suhi Guru Arjan Dev
ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥
Eith Marag Chalae Bhaeearrae Gur Kehai S Kar Kamae Jeeo ||
So walk on this Path, O sister soul-brides; do that work which the Guru tells you to do.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੧੪
Raag Suhi Guru Arjan Dev
ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥
Thiagaen Man Kee Matharree Visaraen Dhooja Bhao Jeeo ||
Abandon the intellectual pursuits of the mind, and forget the love of duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੧੫
Raag Suhi Guru Arjan Dev
ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ ॥
Eio Pavehi Har Dharasavarra Neh Lagai Thathee Vao Jeeo ||
In this way, you shall obtain the Blessed Vision of the Lord's Darshan; the hot winds shall not even touch you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੧੬
Raag Suhi Guru Arjan Dev
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥
Ho Apahu Bol N Janadha Mai Kehia Sabh Hukamao Jeeo ||
By myself, I do not even know how to speak; I speak all that the Lord commands.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੧੭
Raag Suhi Guru Arjan Dev
ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ ॥
Har Bhagath Khajana Bakhasia Gur Naanak Keea Pasao Jeeo ||
I am blessed with the treasure of the Lord's devotional worship; Guru Nanak has been kind and compassionate to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੧੮
Raag Suhi Guru Arjan Dev
ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ ॥
Mai Bahurr N Thrisana Bhukharree Ho Raja Thripath Aghae Jeeo ||
I shall never again feel hunger or thirst; I am satisfied, satiated and fulfilled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੧੯
Raag Suhi Guru Arjan Dev
ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥
Jo Gur Dheesai Sikharra This Niv Niv Lago Pae Jeeo ||3||
When I see a Sikh of the Guru, I humbly bow and fall at his feet. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੨੦
Raag Suhi Guru Arjan Dev