Jo Jaanai This Sudhaa Sukh Hoe
ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥
in Section 'Gursikh Janam Savaar Dargeh Chaliaa' of Amrit Keertan Gutka.
ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥
Jo Janai This Sadha Sukh Hoe ||
One who knows Him, obtains everlasting peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੧੭
Raag Gauri Guru Arjan Dev
ਆਪਿ ਮਿਲਾਇ ਲਏ ਪ੍ਰਭੁ ਸੋਇ ॥
Ap Milae Leae Prabh Soe ||
God blends that one into Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੧੮
Raag Gauri Guru Arjan Dev
ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥
Ouhu Dhhanavanth Kulavanth Pathivanth ||
He is wealth and prosperous, and of noble birth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੧੯
Raag Gauri Guru Arjan Dev
ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥
Jeevan Mukath Jis Ridhai Bhagavanth ||
He is Jivan Mukta - liberated while yet alive; the Lord God abides in his heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੨੦
Raag Gauri Guru Arjan Dev
ਧੰਨੁ ਧੰਨੁ ਧੰਨੁ ਜਨੁ ਆਇਆ ॥
Dhhann Dhhann Dhhann Jan Aeia ||
Blessed, blessed, blessed is the coming of that humble being;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੨੧
Raag Gauri Guru Arjan Dev
ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥
Jis Prasadh Sabh Jagath Tharaeia ||
By his grace, the whole world is saved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੨੨
Raag Gauri Guru Arjan Dev
ਜਨ ਆਵਨ ਕਾ ਇਹੈ ਸੁਆਉ ॥
Jan Avan Ka Eihai Suao ||
This is his purpose in life;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੨੩
Raag Gauri Guru Arjan Dev
ਜਨ ਕੈ ਸੰਗਿ ਚਿਤਿ ਆਵੈ ਨਾਉ ॥
Jan Kai Sang Chith Avai Nao ||
In the Company of this humble servant, the Lord's Name comes to mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੨੪
Raag Gauri Guru Arjan Dev
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥
Ap Mukath Mukath Karai Sansar ||
He Himself is liberated, and He liberates the universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੨੫
Raag Gauri Guru Arjan Dev
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥
Naanak This Jan Ko Sadha Namasakar ||8||23||
O Nanak, to that humble servant, I bow in reverence forever. ||8||23||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੭ ਪੰ. ੨੬
Raag Gauri Guru Arjan Dev