Jo Jun Lehi Khusum Kaa Naao Thin Kai Sudh Balihaarai Jaao 1
ਜੋ ਜਨ ਲੇਹਿ ਖਸਮ ਕਾ ਨਾਉ ॥ ਤਿਨ ਕੈ ਸਦ ਬਲਿਹਾਰੈ ਜਾਉ ॥੧॥
in Section 'Hai Ko-oo Aiso Humuraa Meeth' of Amrit Keertan Gutka.
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੧੮
Raag Gauri Bhagat Kabir
ਜੋ ਜਨ ਲੇਹਿ ਖਸਮ ਕਾ ਨਾਉ ॥ ਤਿਨ ਕੈ ਸਦ ਬਲਿਹਾਰੈ ਜਾਉ ॥੧॥
Jo Jan Laehi Khasam Ka Nao || Thin Kai Sadh Baliharai Jao ||1||
I am forever a sacrifice to those humble beings who take the Name of their Lord and Master. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੧੯
Raag Gauri Bhagat Kabir
ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥
So Niramal Niramal Har Gun Gavai ||
Those who sing the Glorious Praises of the Pure Lord are pure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੨੦
Raag Gauri Bhagat Kabir
ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥
So Bhaee Maerai Man Bhavai ||1|| Rehao ||
They are my Siblings of Destiny, so dear to my heart. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੨੧
Raag Gauri Bhagat Kabir
ਜਿਹ ਘਟ ਰਾਮੁ ਰਹਿਆ ਭਰਪੂਰਿ ॥ ਤਿਨ ਕੀ ਪਗ ਪੰਕਜ ਹਮ ਧੂਰਿ ॥੨॥
Jih Ghatt Ram Rehia Bharapoor || Thin Kee Pag Pankaj Ham Dhhoor ||2||
I am the dust of the lotus feet of those whose hearts are filled with the All-pervading Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੨੨
Raag Gauri Bhagat Kabir
ਜਾਤਿ ਜੁਲਾਹਾ ਮਤਿ ਕਾ ਧੀਰੁ ॥
Jath Julaha Math Ka Dhheer ||
I am a weaver by birth, and patient of mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੨੩
Raag Gauri Bhagat Kabir
ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥
Sehaj Sehaj Gun Ramai Kabeer ||3||26||
Slowly, steadily, Kabeer chants the Glories of God. ||3||26||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੨੪
Raag Gauri Bhagat Kabir