Jo Jun Puramith Purumun Jaanaa
ਜੋ ਜਨ ਪਰਮਿਤਿ ਪਰਮਨੁ ਜਾਨਾ ॥

This shabad is by Bhagat Kabir in Raag Gauri on Page 703
in Section 'Satsangath Utham Satgur Keree' of Amrit Keertan Gutka.

ਗਉੜੀ ਕਬੀਰ ਜੀ

Gourree Kabeer Jee ||

Gauree, Kabeer Jee:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੨੧
Raag Gauri Bhagat Kabir


ਜੋ ਜਨ ਪਰਮਿਤਿ ਪਰਮਨੁ ਜਾਨਾ

Jo Jan Paramith Paraman Jana ||

He claims to know the Lord, who is beyond measure and beyond thought;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੨੨
Raag Gauri Bhagat Kabir


ਬਾਤਨ ਹੀ ਬੈਕੁੰਠ ਸਮਾਨਾ ॥੧॥

Bathan Hee Baikunth Samana ||1||

By mere words, he plans to enter heaven. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੨੩
Raag Gauri Bhagat Kabir


ਨਾ ਜਾਨਾ ਬੈਕੁੰਠ ਕਹਾ ਹੀ

Na Jana Baikunth Keha Hee ||

I do not know where heaven is.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੨੪
Raag Gauri Bhagat Kabir


ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ

Jan Jan Sabh Kehehi Theha Hee ||1|| Rehao ||

Everyone claims that he plans to go there. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੨੫
Raag Gauri Bhagat Kabir


ਕਹਨ ਕਹਾਵਨ ਨਹ ਪਤੀਅਈ ਹੈ

Kehan Kehavan Neh Patheeaee Hai ||

By mere talk, the mind is not appeased.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੨੬
Raag Gauri Bhagat Kabir


ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥

Tho Man Manai Ja Thae Houmai Jee Hai ||2||

The mind is only appeased, when egotism is conquered. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੨੭
Raag Gauri Bhagat Kabir


ਜਬ ਲਗੁ ਮਨਿ ਬੈਕੁੰਠ ਕੀ ਆਸ

Jab Lag Man Baikunth Kee As ||

As long as the mind is filled with the desire for heaven,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੨੮
Raag Gauri Bhagat Kabir


ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥

Thab Lag Hoe Nehee Charan Nivas ||3||

He does not dwell at the Lord's Feet. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੨੯
Raag Gauri Bhagat Kabir


ਕਹੁ ਕਬੀਰ ਇਹ ਕਹੀਐ ਕਾਹਿ

Kahu Kabeer Eih Keheeai Kahi ||

Says Kabeer, unto whom should I tell this?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੩੦
Raag Gauri Bhagat Kabir


ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥

Sadhhasangath Baikunthai Ahi ||4||10||

The Saadh Sangat, the Company of the Holy, is heaven. ||4||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੩੧
Raag Gauri Bhagat Kabir