Jo Paathur Ko Kehuthe Dhev
ਜੋ ਪਾਥਰ ਕਉ ਕਹਤੇ ਦੇਵ ॥

This shabad is by Guru Arjan Dev in Raag Bhaira-o on Page 980
in Section 'Kaaraj Sagal Savaaray' of Amrit Keertan Gutka.

ਮਹਲਾ

Mehala 5 ||

Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੨੦
Raag Bhaira-o Guru Arjan Dev


ਜੋ ਪਾਥਰ ਕਉ ਕਹਤੇ ਦੇਵ

Jo Pathhar Ko Kehathae Dhaev ||

Those who call a stone their god

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੨੧
Raag Bhaira-o Guru Arjan Dev


ਤਾ ਕੀ ਬਿਰਥਾ ਹੋਵੈ ਸੇਵ

Tha Kee Birathha Hovai Saev ||

Their service is useless.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੨੨
Raag Bhaira-o Guru Arjan Dev


ਜੋ ਪਾਥਰ ਕੀ ਪਾਂਈ ਪਾਇ

Jo Pathhar Kee Panee Pae ||

Those who fall at the feet of a stone god

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੨੩
Raag Bhaira-o Guru Arjan Dev


ਤਿਸ ਕੀ ਘਾਲ ਅਜਾਂਈ ਜਾਇ ॥੧॥

This Kee Ghal Ajanee Jae ||1||

- their work is wasted in vain. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੨੪
Raag Bhaira-o Guru Arjan Dev


ਠਾਕੁਰੁ ਹਮਰਾ ਸਦ ਬੋਲੰਤਾ

Thakur Hamara Sadh Bolantha ||

My Lord and Master speaks forever.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੨੫
Raag Bhaira-o Guru Arjan Dev


ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ

Sarab Jeea Ko Prabh Dhan Dhaetha ||1|| Rehao ||

God gives His gifts to all living beings. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੨੬
Raag Bhaira-o Guru Arjan Dev


ਅੰਤਰਿ ਦੇਉ ਜਾਨੈ ਅੰਧੁ

Anthar Dhaeo N Janai Andhh ||

The Divine Lord is within the self, but the spiritually blind one does not know this.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੨੭
Raag Bhaira-o Guru Arjan Dev


ਭ੍ਰਮ ਕਾ ਮੋਹਿਆ ਪਾਵੈ ਫੰਧੁ

Bhram Ka Mohia Pavai Fandhh ||

Deluded by doubt, he is caught in the noose.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੨੮
Raag Bhaira-o Guru Arjan Dev


ਪਾਥਰੁ ਬੋਲੈ ਨਾ ਕਿਛੁ ਦੇਇ

N Pathhar Bolai Na Kishh Dhaee ||

The stone does not speak; it does not give anything to anyone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੨੯
Raag Bhaira-o Guru Arjan Dev


ਫੋਕਟ ਕਰਮ ਨਿਹਫਲ ਹੈ ਸੇਵ ॥੨॥

Fokatt Karam Nihafal Hai Saev ||2||

Such religious rituals are useless; such service is fruitless. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੩੦
Raag Bhaira-o Guru Arjan Dev


ਜੇ ਮਿਰਤਕ ਕਉ ਚੰਦਨੁ ਚੜਾਵੈ

Jae Mirathak Ko Chandhan Charravai ||

If a corpse is anointed with sandalwood oil,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੩੧
Raag Bhaira-o Guru Arjan Dev


ਉਸ ਤੇ ਕਹਹੁ ਕਵਨ ਫਲ ਪਾਵੈ

Ous Thae Kehahu Kavan Fal Pavai ||

What good does it do?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੩੨
Raag Bhaira-o Guru Arjan Dev


ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ

Jae Mirathak Ko Bisatta Mahi Rulaee ||

If a corpse is rolled in manure,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੩੩
Raag Bhaira-o Guru Arjan Dev


ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥

Than Mirathak Ka Kia Ghatt Jaee ||3||

What does it lose from this? ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੩੪
Raag Bhaira-o Guru Arjan Dev


ਕਹਤ ਕਬੀਰ ਹਉ ਕਹਉ ਪੁਕਾਰਿ

Kehath Kabeer Ho Keho Pukar ||

Says Kabeer, I proclaim this out loud

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੩੫
Raag Bhaira-o Guru Arjan Dev


ਸਮਝਿ ਦੇਖੁ ਸਾਕਤ ਗਾਵਾਰ

Samajh Dhaekh Sakath Gavar ||

Behold, and understand, you ignorant, faithless cynic.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੩੬
Raag Bhaira-o Guru Arjan Dev


ਦੂਜੈ ਭਾਇ ਬਹੁਤੁ ਘਰ ਗਾਲੇ

Dhoojai Bhae Bahuth Ghar Galae ||

The love of duality has ruined countless homes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੩੭
Raag Bhaira-o Guru Arjan Dev


ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥

Ram Bhagath Hai Sadha Sukhalae ||4||4||12||

The Lord's devotees are forever in bliss. ||4||4||12||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੦ ਪੰ. ੩੮
Raag Bhaira-o Guru Arjan Dev