Jo-ee Prubh Bhaavai Thaahi Sovuth Jugaavai Jaaei
ਜੋਈ ਪ੍ਰਭੁ ਭਾਵੈ ਤਾਹਿ ਸੋਵਤ ਜਗਾਵੈ ਜਾਇ

This shabad is by Bhai Gurdas in Vaaran on Page 572
in Section 'Sube Kanthai Rutheeaa Meh Duhagun Keth' of Amrit Keertan Gutka.

ਜੋਈ ਪ੍ਰਭੁ ਭਾਵੈ ਤਾਹਿ ਸੋਵਤ ਜਗਾਵੈ ਜਾਇ

Joee Prabh Bhavai Thahi Sovath Jagavai Jaei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੯
Vaaran Bhai Gurdas


ਜਾਗਤ ਬਿਹਾਵੈ ਜਾਇ ਤਾਹਿ ਬੁਲਾਵਈ

Jagath Bihavai Jae Thahi N Bulavee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੧੦
Vaaran Bhai Gurdas


ਜੋਈ ਪ੍ਰਭੁ ਭਾਵੈ ਤਾਹਿ ਮਾਨਨਿ ਮਨਾਵੈ ਧਾਇ

Joee Prabh Bhavai Thahi Manan Manavai Dhhae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੧੧
Vaaran Bhai Gurdas


ਸੇਵਕ ਸ੍ਵਰੂਪ ਸੇਵਾ ਕਰਤ ਭਾਵਈ

Saevak Svaroop Saeva Karath N Bhavee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੧੨
Vaaran Bhai Gurdas


ਜੋਈ ਪ੍ਰਭੁ ਭਾਵੈ ਤਾਹਿ ਰੀਝਕੈ ਰਿਝਾਵੈ ਆਪਾ

Joee Prabh Bhavai Thahi Reejhakai Rijhavai Apa ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੧੩
Vaaran Bhai Gurdas


ਕਾਛਿ ਕਾਛਿ ਆਵੈ ਤਾਹਿ ਪਗ ਲਗਾਵਈ

Kashh Kashh Avai Thahi Pag N Lagavee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੧੪
Vaaran Bhai Gurdas


ਜੋਈ ਪ੍ਰਭੁ ਭਾਵੈ ਤਾਹਿ ਸਬੈ ਬਨ ਆਵੈ, ਤਾਕੀ

Joee Prabh Bhavai Thahi Sabai Ban Avai Thakee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੧੫
Vaaran Bhai Gurdas


ਮਹਿਮਾ ਅਪਾਰ ਕਹਤ ਬਨ ਆਵਈ ॥੫੯੪॥

Mehima Apar N Kehath Ban Avee ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੧੬
Vaaran Bhai Gurdas