Jobun Jaadhe Naa Duraa Je Seh Preeth Na Jaae
ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥
in Section 'Pria Kee Preet Piaree' of Amrit Keertan Gutka.
ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥
Joban Jandhae Na Ddaran Jae Seh Preeth N Jae ||
I am not afraid of losing my youth, as long as I do not lose the Love of my Husband Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੩ ਪੰ. ੧੨
Salok Baba Sheikh Farid
ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥
Fareedha Kithanaee Joban Preeth Bin Suk Geae Kumalae ||34||
Fareed, so many youths, without His Love, have dried up and withered away. ||34||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੩ ਪੰ. ੧੩
Salok Baba Sheikh Farid
Goto Page