Jog Na Khinthaa Jog Na Dundai Jog Na Bhusum Churraa-ee-ai
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥

This shabad is by Guru Nanak Dev in Raag Suhi on Page 742
in Section 'Aisaa Jog Kamaavoh Jogee' of Amrit Keertan Gutka.

ਸੂਹੀ ਮਹਲਾ ਘਰੁ

Soohee Mehala 1 Ghar 7

Soohee, First Mehl, Seventh House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੧
Raag Suhi Guru Nanak Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੨
Raag Suhi Guru Nanak Dev


ਜੋਗੁ ਖਿੰਥਾ ਜੋਗੁ ਡੰਡੈ ਜੋਗੁ ਭਸਮ ਚੜਾਈਐ

Jog N Khinthha Jog N Ddanddai Jog N Bhasam Charraeeai ||

Yoga is not the patched coat, Yoga is not the walking stick. Yoga is not smearing the body with ashes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੩
Raag Suhi Guru Nanak Dev


ਜੋਗੁ ਮੁੰਦੀ ਮੂੰਡਿ ਮੁਡਾਇਐ ਜੋਗੁ ਸਿੰਙੀ ਵਾਈਐ

Jog N Mundhee Moondd Muddaeiai Jog N Sinn(g)ee Vaeeai ||

Yoga is not the ear-rings, and not the shaven head. Yoga is not the blowing of the horn.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੪
Raag Suhi Guru Nanak Dev


ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥

Anjan Mahi Niranjan Reheeai Jog Jugath Eiv Paeeai ||1||

Remaining unblemished in the midst of the filth of the world - this is the way to attain Yoga. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੫
Raag Suhi Guru Nanak Dev


ਗਲੀ ਜੋਗੁ ਹੋਈ

Galee Jog N Hoee ||

By mere words, Yoga is not attained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੬
Raag Suhi Guru Nanak Dev


ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ

Eaek Dhrisatt Kar Samasar Janai Jogee Keheeai Soee ||1|| Rehao ||

One who looks upon all with a single eye, and knows them to be one and the same - he alone is known as a Yogi. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੭
Raag Suhi Guru Nanak Dev


ਜੋਗੁ ਬਾਹਰਿ ਮੜੀ ਮਸਾਣੀ ਜੋਗੁ ਤਾੜੀ ਲਾਈਐ

Jog N Bahar Marree Masanee Jog N Tharree Laeeai ||

Yoga is not wandering to the tombs of the dead; Yoga is not sitting in trances.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੮
Raag Suhi Guru Nanak Dev


ਜੋਗੁ ਦੇਸਿ ਦਿਸੰਤਰਿ ਭਵਿਐ ਜੋਗੁ ਤੀਰਥਿ ਨਾਈਐ

Jog N Dhaes Dhisanthar Bhaviai Jog N Theerathh Naeeai ||

Yoga is not wandering through foreign lands; Yoga is not bathing at sacred shrines of pilgrimage.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੯
Raag Suhi Guru Nanak Dev


ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥

Anjan Mahi Niranjan Reheeai Jog Jugath Eiv Paeeai ||2||

Remaining unblemished in the midst of the filth of the world - this is the way to attain Yoga. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੧੦
Raag Suhi Guru Nanak Dev


ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ

Sathigur Bhaettai Tha Sehasa Thoottai Dhhavath Varaj Rehaeeai ||

Meeting with the True Guru, doubt is dispelled, and the wandering mind is restrained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੧੧
Raag Suhi Guru Nanak Dev


ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ

Nijhar Jharai Sehaj Dhhun Lagai Ghar Hee Paracha Paeeai ||

Nectar rains down, celestial music resounds, and deep within, wisdom is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੧੨
Raag Suhi Guru Nanak Dev


ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥

Anjan Mahi Niranjan Reheeai Jog Jugath Eiv Paeeai ||3||

Remaining unblemished in the midst of the filth of the world - this is the way to attain Yoga. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੧੩
Raag Suhi Guru Nanak Dev


ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ

Naanak Jeevathia Mar Reheeai Aisa Jog Kamaeeai ||

O Nanak, remain dead while yet alive - practice such a Yoga.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੧੪
Raag Suhi Guru Nanak Dev


ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ

Vajae Bajhahu Sinn(g)ee Vajai Tho Nirabho Padh Paeeai ||

When the horn is blown without being blown, then you shall attain the state of fearless dignity.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੧੫
Raag Suhi Guru Nanak Dev


ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥

Anjan Mahi Niranjan Reheeai Jog Jugath Tho Paeeai ||4||1||8||

Remaining unblemished in the midst of the filth of the world - this is the way to attain Yoga. ||4||1||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੨ ਪੰ. ੧੬
Raag Suhi Guru Nanak Dev