Jogee Hovai Joguvai Bhogee Hovai Khaae
ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥
in Section 'Suthree So Sho Dit' of Amrit Keertan Gutka.
ਸੂਹੀ ਮਹਲਾ ੧ ॥
Soohee Mehala 1 ||
Soohee, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੫
Raag Suhi Guru Nanak Dev
ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥
Jogee Hovai Jogavai Bhogee Hovai Khae ||
The Yogi practices yoga, and the pleasure-seeker practices eating.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੬
Raag Suhi Guru Nanak Dev
ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥
Thapeea Hovai Thap Karae Theerathh Mal Mal Nae ||1||
The austere practice austerities, bathing and rubbing themselves at sacred shrines of pilgrimage. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੭
Raag Suhi Guru Nanak Dev
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥
Thaera Sadharra Suneejai Bhaee Jae Ko Behai Alae ||1|| Rehao ||
Let me hear some news of You, O Beloved; if only someone would come and sit with me, and tell me. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੮
Raag Suhi Guru Nanak Dev
ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋੁ ਖਾਇ ॥
Jaisa Beejai So Lunae Jo Khattae Suo Khae ||
As one plants, so does he harvest; whatever he earns, he eats.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੯
Raag Suhi Guru Nanak Dev
ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥
Agai Pushh N Hovee Jae San Neesanai Jae ||2||
In the world hereafter, his account is not called for, if he goes with the insignia of the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੧੦
Raag Suhi Guru Nanak Dev
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥
Thaiso Jaisa Kadteeai Jaisee Kar Kamae ||
According to the actions the mortal commits, so is he proclaimed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੧੧
Raag Suhi Guru Nanak Dev
ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥
Jo Dham Chith N Avee So Dham Birathha Jae ||3||
And that breath which is drawn without thinking of the Lord, that breath goes in vain. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੧੨
Raag Suhi Guru Nanak Dev
ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥
Eihu Than Vaechee Bai Karee Jae Ko Leae Vikae ||
I would sell this body, if someone would only purchase it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੧੩
Raag Suhi Guru Nanak Dev
ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥
Naanak Kanm N Avee Jith Than Nahee Sacha Nao ||4||5||7||
O Nanak, that body is of no use at all, if it does not enshrine the Name of the True Lord. ||4||5||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੬ ਪੰ. ੧੪
Raag Suhi Guru Nanak Dev