Jogee Juthee Brehumuchaaree Buddae Shhuthrudhhaaree Shhuthr Hee Kee Shhaaeiaa Kee Kos Lo Chuluth Hai
ਜੋਗੀ ਜਤੀ ਬ੍ਰਹਮਚਾਰੀ ਬਡੇ ਛਤ੍ਰਧਾਰੀ ਛਤ੍ਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈਂ ॥

This shabad is by Guru Gobind Singh in Amrit Keertan on Page 753
in Section 'Jo Aayaa So Chalsee' of Amrit Keertan Gutka.

ਕਬਿੱਤ

Kabthi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੩ ਪੰ. ੬
Amrit Keertan Guru Gobind Singh


ਜੋਗੀ ਜਤੀ ਬ੍ਰਹਮਚਾਰੀ ਬਡੇ ਛਤ੍ਰਧਾਰੀ ਛਤ੍ਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈਂ

Jogee Jathee Brehamacharee Baddae Shhathradhharee Shhathr Hee Kee Shhaeia Kee Kos Lo Chalath Hain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੩ ਪੰ. ੭
Amrit Keertan Guru Gobind Singh


ਬਡੇ ਬਡੇ ਰਾਜਨ ਕੇ ਦਾਬਤ ਫਿਰਤਿ ਦੇਸ ਬਡੇ ਬਡੇ ਭੂਪਨ ਕੇ ਦ੍ਰਪ ਕੋ ਦਲਤੁ ਹੈਂ

Baddae Baddae Rajan Kae Dhabath Firath Dhaes Baddae Baddae Bhoopan Kae Dhrap Ko Dhalath Hain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੩ ਪੰ. ੮
Amrit Keertan Guru Gobind Singh


ਮਾਨ ਸੇ ਮਹੀਪ ਦਿਲੀਪ ਕੇ ਸੇ ਛਤ੍ਰਧਾਰੀ ਬਡੋ ਅਭਿਮਾਨ ਭੁਜ ਦੰਡ ਕੋ ਕਰਤ ਹੈਂ

Man Sae Meheep A Dhileep Kae Sae Shhathradhharee Baddo Abhiman Bhuj Dhandd Ko Karath Hain ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੩ ਪੰ. ੯
Amrit Keertan Guru Gobind Singh


ਦਾਰਾ ਸੇ ਦਿਲੀਸਰ ਦ੍ਰਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੰਮ ਮੈ ਮਿਲਤ ਹੈਂ ॥੮॥੭੮॥

Dhara Sae Dhileesar Dhrajodhhan Sae Manadhharee Bhog Bhog Bhoom Anth Bhanm Mai Milath Hain ||8||78||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੩ ਪੰ. ੧੦
Amrit Keertan Guru Gobind Singh