Jub Kush Na Seeou Thub Ki-aa Kuruthaa Kuvun Kurum Kar Aaei-aa
ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥
in Section 'Janam Maran Nivaar Leho' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੧
Raag Suhi Guru Arjan Dev
ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥
Jab Kashh N Seeou Thab Kia Karatha Kavan Karam Kar Aeia ||
When nothing existed, what deeds were being done? And what karma caused anyone to be born at all?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੨
Raag Suhi Guru Arjan Dev
ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥
Apana Khael Ap Kar Dhaekhai Thakur Rachan Rachaeia ||1||
The Lord Himself set His play in motion, and He Himself beholds it. He created the Creation. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੩
Raag Suhi Guru Arjan Dev
ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥
Maerae Ram Rae Mujh Thae Kashhoo N Hoee ||
O my Sovereign Lord, I cannot do anything at all by myself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੪
Raag Suhi Guru Arjan Dev
ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥
Apae Karatha Ap Karaeae Sarab Niranthar Soee ||1|| Rehao ||
He Himself is the Creator, He Himself is the Cause. He is pervading deep within all. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੫
Raag Suhi Guru Arjan Dev
ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥
Ganathee Ganee N Shhoottai Kathehoo Kachee Dhaeh Eianee ||
If my account were to be judged, I would never be saved. My body is transitory and ignorant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੬
Raag Suhi Guru Arjan Dev
ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥੨॥
Kirapa Karahu Prabh Karanaiharae Thaeree Bakhas Niralee ||2||
Take pity upon me, O Creator Lord God; Your Forgiving Grace is singular and unique. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੭
Raag Suhi Guru Arjan Dev
ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ ॥
Jeea Janth Sabh Thaerae Keethae Ghatt Ghatt Thuhee Dhhiaeeai ||
You created all beings and creatures. Each and every heart meditates on You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੮
Raag Suhi Guru Arjan Dev
ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥੩॥
Thaeree Gath Mith Thoohai Janehi Kudharath Keem N Paeeai ||3||
Your condition and expanse are known only to You; the value of Your creative omnipotence cannot be estimated. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੯
Raag Suhi Guru Arjan Dev
ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ ॥
Niragun Mugadhh Ajan Agianee Karam Dhharam Nehee Jana ||
I am worthless, foolish, thoughtless and ignorant. I know nothing about good actions and righteous living.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੧੦
Raag Suhi Guru Arjan Dev
ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥੪॥੬॥੫੩॥
Dhaeia Karahu Naanak Gun Gavai Mitha Lagai Thaera Bhana ||4||6||53||
Take pity on Nanak, that he may sing Your Glorious Praises; and that Your Will may seem sweet to him. ||4||6||53||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੧੧
Raag Suhi Guru Arjan Dev