Jub The Purum Gur Churun Suran Aaee
ਜਬ ਤੇ ਪਰਮ ਗੁਰ ਚਰਨ ਸਰਨਿ ਆਏ

This shabad is by Bhai Gurdas in Vaaran on Page 607
in Section 'Charan Kumal Sang Lagee Doree' of Amrit Keertan Gutka.

ਜਬ ਤੇ ਪਰਮ ਗੁਰ ਚਰਨ ਸਰਨਿ ਆਏ

Jab Thae Param Gur Charan Saran Aeae

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੯
Vaaran Bhai Gurdas


ਚਰਨ ਸਰਨਿ ਲਿਵ ਸਕਲ ਸੰਸਾਰ ਹੈ

Charan Saran Liv Sakal Sansar Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੧੦
Vaaran Bhai Gurdas


ਚਰਨ ਕਮਲ ਮਕਰੰਦ ਚਰਨਾਮ੍ਰਿਤ ਕੈ

Charan Kamal Makarandh Charanamrith Kai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੧੧
Vaaran Bhai Gurdas


ਚਾਹਤ ਚਰਨ ਰੇਨ ਸਕਲ ਅਕਾਰ ਹੈ

Chahath Charan Raen Sakal Akar Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੧੨
Vaaran Bhai Gurdas


ਚਰਨ ਕਮਲ ਸੁਖ ਸੰਪਟ ਸਹਜ ਘਰਿ

Charan Kamal Sukh Sanpatt Sehaj Ghari

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੧੩
Vaaran Bhai Gurdas


ਨਿਹਚਲ ਮਤਿ ਪਰਮਾਰਥ ਬੀਚਾਰ ਹੈ

Nihachal Math Paramarathh Beechar Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੧੪
Vaaran Bhai Gurdas


ਚਰਨ ਕਮਲ ਗੁਰ ਮਹਿਮਾ ਅਗਾਧਿ ਬੋਧਿ

Charan Kamal Gur Mehima Agadhh Bodhhi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੧੫
Vaaran Bhai Gurdas


ਨੇਤ ਨੇਤ ਨੇਤ ਨਮੋ ਕੈ ਨਮਸਕਾਰ ਹੈ ॥੨੧੭॥

Naeth Naeth Naeth Namo Kai Namasakar Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੭ ਪੰ. ੧੬
Vaaran Bhai Gurdas