Jubai Baan Laagiyo
ਜਬੈ ਬਾਣ ਲਾਗਿਯੋ ॥
in Section 'Bir Ras' of Amrit Keertan Gutka.
ਜਬੈ ਬਾਣ ਲਾਗਿਯੋ ॥
Jabai Ban Lagiyo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੧
Amrit Keertan Guru Gobind Singh
ਤਬੈ ਰੋਸ ਜਾਗਿਯੋ ॥
Thabai Ros Jagiyo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੨
Amrit Keertan Guru Gobind Singh
ਕਰੰ ਲੈ ਕਮਾਣੰ ॥
Karan Lai Kamanan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੩
Amrit Keertan Guru Gobind Singh
ਹਨੰ ਬਾਣ ਤਾਣੰ ॥੩੧॥
Hanan Ban Thanan ||31||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੪
Amrit Keertan Guru Gobind Singh
ਸਬੈ ਬੀਰ ਧਾਏ ॥
Sabai Beer Dhhaeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੫
Amrit Keertan Guru Gobind Singh
ਸਰੋਘੰ ਚਲਾਏ ॥
Saroghan Chalaeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੬
Amrit Keertan Guru Gobind Singh
ਤਬੈ ਤਾਕਿ ਬਾਣੰ ॥
Thabai Thak Banan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੭
Amrit Keertan Guru Gobind Singh
ਹਨਿਯੋ ਏਕ ਜੁਆਣੰ ॥੩੨॥
Haniyo Eaek Juanan ||32||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੮
Amrit Keertan Guru Gobind Singh
ਹਰੀ ਚੰਦ ਮਾਰੇ ॥
Haree Chandh Marae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੯
Amrit Keertan Guru Gobind Singh
ਸੁ ਜੋਧਾ ਲਤਾਰੇ ॥
S Jodhha Latharae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੧੦
Amrit Keertan Guru Gobind Singh
ਸੁ ਕਾਰੋੜ ਰਾਯੰ ॥
S Karorr Rayan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੧੧
Amrit Keertan Guru Gobind Singh
ਵਹੈ ਕਾਲ ਘਾਯੰ ॥੩੩॥
Vehai Kal Ghayan ||33||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੧੨
Amrit Keertan Guru Gobind Singh
ਰਣੰ ਤਿਆਗਿ ਭਾਗੇ ॥
Ranan Thiag Bhagae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੧੩
Amrit Keertan Guru Gobind Singh
ਸਬੈ ਤ੍ਰਾਸ ਪਾਗੇ ॥
Sabai Thras Pagae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੧੪
Amrit Keertan Guru Gobind Singh
ਭਈ ਜੀਤ ਮੇਰੀ ॥
Bhee Jeeth Maeree ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੧੫
Amrit Keertan Guru Gobind Singh
ਕ੍ਰਿਪਾ ਕਾਲ ਕੇਰੀ ॥੩੪॥
Kripa Kal Kaeree ||34||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੧੬
Amrit Keertan Guru Gobind Singh
ਰਣੰ ਜੀਤਿ ਆਏ ॥
Ranan Jeeth Aeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੧੭
Amrit Keertan Guru Gobind Singh
ਜਯੰ ਗੀਤ ਗਾਏ ॥
Jayan Geeth Gaeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੧੮
Amrit Keertan Guru Gobind Singh
ਧਨੰ ਧਾਰ ਬਰਖੇ ॥
Dhhanan Dhhar Barakhae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੧੯
Amrit Keertan Guru Gobind Singh
ਸਬੈ ਸੂਰ ਹਰਖੇ ॥੩੫॥
Sabai Soor Harakhae ||35||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੭ ਪੰ. ੨੦
Amrit Keertan Guru Gobind Singh