Judh Jithe Einehee Ke Prusaadh Einehee Ke Prusaadh So Dhaan Kure
ਜੁਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥
in Section 'Khalsa' of Amrit Keertan Gutka.
ਜੁਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥
Judhh Jithae Einehee Kae Prasadh Einehee Kae Prasadh S Dhan Karae ||
It is through the actions of the Khalsa that I have been victorious, and have been able to give charities to others.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੧੪
Dasam Paathshaah Guru Gobind Singh
ਅਘ ਓਘ ਟਰੇ ਇਨਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨਿ ਧਾਮ ਭਰੇ ॥
Agh Ough Ttarae Einehee Kae Prasadh Einehee Kee Kripa Fun Dhham Bharae ||
It is through their help that I have overcome all sorrows and ailments and have been able to fill my house with treasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੧੫
Dasam Paathshaah Guru Gobind Singh
ਇਨਹੀ ਕੇ ਪ੍ਰਸਾਦਿ ਸੁ ਬਿਦਯਾ ਲਈ ਇਨਹੀ ਕੀ ਕ੍ਰਿਪਾ ਸਭ ਸੱਤ੍ਰ ਮਰੇ ॥
Einehee Kae Prasadh S Bidhaya Lee Einehee Kee Kripa Sabh Sathr Marae ||
It is through their grace that I have got education, and through their assistance I have conquered all my enemies.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੧੬
Dasam Paathshaah Guru Gobind Singh
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ ॥ ੨ ॥
Einehee Kee Kripa Kae Sajae Ham Hain Neheen Mo So Gareeb Karor Parae || 2 ||
It is through their aid that I have attained this status, otherwise there are millions of unknown mortals like me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੧੭
Dasam Paathshaah Guru Gobind Singh