Jug Ruchunaa Subh Jhooth Hai Jaan Lehu Re Meeth
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥

This shabad is by Guru Tegh Bahadur in Salok on Page 745
in Section 'Jo Aayaa So Chalsee' of Amrit Keertan Gutka.

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ

Jag Rachana Sabh Jhooth Hai Jan Laehu Rae Meeth ||

The world and its affairs are totally false; know this well, my friend.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੫ ਪੰ. ੯
Salok Guru Tegh Bahadur


ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥

Kehi Naanak Thhir Na Rehai Jio Baloo Kee Bheeth ||49||

Says Nanak, it is like a wall of sand; it shall not endure. ||49||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੫ ਪੰ. ੧੦
Salok Guru Tegh Bahadur