Juguth Oudhaarun Naam Pria Therai
ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥
in Section 'Sabhey Ruthee Chunghee-aa' of Amrit Keertan Gutka.
ਕਾਨੜਾ ਮਹਲਾ ੫ ਘਰੁ ੬
Kanarra Mehala 5 Ghar 6
Kaanraa, Fifth Mehl, Sixth House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੨੧
Raag Kaanrhaa Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੨੨
Raag Kaanrhaa Guru Arjan Dev
ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥
Jagath Oudhharan Nam Pria Thaerai ||
Your Name, O my Beloved, is the Saving Grace of the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੨੩
Raag Kaanrhaa Guru Arjan Dev
ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥
Nav Nidhh Nam Nidhhan Har Kaerai ||
The Lord's Name is the wealth of the nine treasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੨੪
Raag Kaanrhaa Guru Arjan Dev
ਹਰਿ ਰੰਗ ਰੰਗ ਰੰਗ ਅਨੂਪੇਰੈ ॥
Har Rang Rang Rang Anoopaerai ||
One who is imbued with the Love of the Incomparably Beautiful Lord is joyful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੨੫
Raag Kaanrhaa Guru Arjan Dev
ਕਾਹੇ ਰੇ ਮਨ ਮੋਹਿ ਮਗਨੇਰੈ ॥
Kahae Rae Man Mohi Maganaerai ||
O mind, why do you cling to emotional attachments?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੨੬
Raag Kaanrhaa Guru Arjan Dev
ਨੈਨਹੁ ਦੇਖੁ ਸਾਧ ਦਰਸੇਰੈ ॥
Nainahu Dhaekh Sadhh Dharasaerai ||
With your eyes, gaze upon the Blessed Vision, the Darshan of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੨੭
Raag Kaanrhaa Guru Arjan Dev
ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥੧॥ ਰਹਾਉ ॥
So Pavai Jis Likhath Lilaerai ||1|| Rehao ||
They alone find it, who have such destiny inscribed upon their foreheads. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੨੮
Raag Kaanrhaa Guru Arjan Dev
ਸੇਵਉ ਸਾਧ ਸੰਤ ਚਰਨੇਰੈ ॥
Saevo Sadhh Santh Charanaerai ||
I serve at the feet of the Holy Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੨੯
Raag Kaanrhaa Guru Arjan Dev
ਬਾਂਛਉ ਧੂਰਿ ਪਵਿਤ੍ਰ ਕਰੇਰੈ ॥
Banshho Dhhoor Pavithr Karaerai ||
I long for the dust of their feet, which purifies and sanctifies.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੩੦
Raag Kaanrhaa Guru Arjan Dev
ਅਠਸਠਿ ਮਜਨੁ ਮੈਲੁ ਕਟੇਰੈ ॥
Athasath Majan Mail Kattaerai ||
Just like the sixty-eight sacred shrines of pilgrimage, it washes away filth and pollution.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੩੧
Raag Kaanrhaa Guru Arjan Dev
ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ ॥
Sas Sas Dhhiavahu Mukh Nehee Morai ||
With each and every breath I meditate on Him, and never turn my face away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੩੨
Raag Kaanrhaa Guru Arjan Dev
ਕਿਛੁ ਸੰਗਿ ਨ ਚਾਲੈ ਲਾਖ ਕਰੋਰੈ ॥
Kishh Sang N Chalai Lakh Karorai ||
Of your thousands and millions, nothing shall go along with you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੩੩
Raag Kaanrhaa Guru Arjan Dev
ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ ॥੧॥
Prabh Jee Ko Nam Anth Pukarorai ||1||
Only the Name of God will call to you in the end. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੩੪
Raag Kaanrhaa Guru Arjan Dev
ਮਨਸਾ ਮਾਨਿ ਏਕ ਨਿਰੰਕੇਰੈ ॥
Manasa Man Eaek Nirankaerai ||
Let it be your wish to honor and obey the One Formless Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੩੫
Raag Kaanrhaa Guru Arjan Dev
ਸਗਲ ਤਿਆਗਹੁ ਭਾਉ ਦੂਜੇਰੈ ॥
Sagal Thiagahu Bhao Dhoojaerai ||
Abandon the love of everything else.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੩੬
Raag Kaanrhaa Guru Arjan Dev
ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ ॥
Kavan Kehan Ho Gun Pria Thaerai ||
What Glorious Praises of Yours can I utter, O my Beloved?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੩੭
Raag Kaanrhaa Guru Arjan Dev
ਬਰਨਿ ਨ ਸਾਕਉ ਏਕ ਟੁਲੇਰੈ ॥
Baran N Sako Eaek Ttulaerai ||
I cannot describe even one of Your Virtues.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੩੮
Raag Kaanrhaa Guru Arjan Dev
ਦਰਸਨ ਪਿਆਸ ਬਹੁਤੁ ਮਨਿ ਮੇਰੈ ॥
Dharasan Pias Bahuth Man Maerai ||
My mind is so thirsty for the Blessed Vision of His Darshan.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੩੯
Raag Kaanrhaa Guru Arjan Dev
ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥
Mil Naanak Dhaev Jagath Gur Kaerai ||2||1||34||
Please come and meet Nanak, O Divine Guru of the World. ||2||1||34||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੮ ਪੰ. ੪੦
Raag Kaanrhaa Guru Arjan Dev