Jul Mehi Meen Maaei-aa Ke Bedhe
ਜਲ ਮਹਿ ਮੀਨ ਮਾਇਆ ਕੇ ਬੇਧੇ ॥
in Section 'Mayaa Hoee Naagnee' of Amrit Keertan Gutka.
ਜਲ ਮਹਿ ਮੀਨ ਮਾਇਆ ਕੇ ਬੇਧੇ ॥
Jal Mehi Meen Maeia Kae Baedhhae ||
The fish in the water is attached to Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੧
Raag Bhaira-o Guru Arjan Dev
ਦੀਪਕ ਪਤੰਗ ਮਾਇਆ ਕੇ ਛੇਦੇ ॥
Dheepak Pathang Maeia Kae Shhaedhae ||
The moth fluttering around the lamp is pierced through by Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੨
Raag Bhaira-o Guru Arjan Dev
ਕਾਮ ਮਾਇਆ ਕੁੰਚਰ ਕਉ ਬਿਆਪੈ ॥
Kam Maeia Kunchar Ko Biapai ||
The sexual desire of Maya afflicts the elephant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੩
Raag Bhaira-o Guru Arjan Dev
ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥੧॥
Bhueiangam Bhring Maeia Mehi Khapae ||1||
The snakes and bumble bees are destroyed through Maya. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੪
Raag Bhaira-o Guru Arjan Dev
ਮਾਇਆ ਐਸੀ ਮੋਹਨੀ ਭਾਈ ॥
Maeia Aisee Mohanee Bhaee ||
Such are the enticements of Maya, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੫
Raag Bhaira-o Guru Arjan Dev
ਜੇਤੇ ਜੀਅ ਤੇਤੇ ਡਹਕਾਈ ॥੧॥ ਰਹਾਉ ॥
Jaethae Jeea Thaethae Ddehakaee ||1|| Rehao ||
As many living beings are there are, have been deceived. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੬
Raag Bhaira-o Guru Arjan Dev
ਪੰਖੀ ਮ੍ਰਿਗ ਮਾਇਆ ਮਹਿ ਰਾਤੇ ॥
Pankhee Mrig Maeia Mehi Rathae ||
The birds and the deer are imbued with Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੭
Raag Bhaira-o Guru Arjan Dev
ਸਾਕਰ ਮਾਖੀ ਅਧਿਕ ਸੰਤਾਪੇ ॥
Sakar Makhee Adhhik Santhapae ||
Sugar is a deadly trap for the flies.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੮
Raag Bhaira-o Guru Arjan Dev
ਤੁਰੇ ਉਸਟ ਮਾਇਆ ਮਹਿ ਭੇਲਾ ॥
Thurae Ousatt Maeia Mehi Bhaela ||
Horses and camels are absorbed in Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੯
Raag Bhaira-o Guru Arjan Dev
ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥੨॥
Sidhh Chouraseeh Maeia Mehi Khaela ||2||
The eighty-four Siddhas, the beings of miraculous spiritual powers, play in Maya. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੧੦
Raag Bhaira-o Guru Arjan Dev
ਛਿਅ ਜਤੀ ਮਾਇਆ ਕੇ ਬੰਦਾ ॥
Shhia Jathee Maeia Kae Bandha ||
The six celibates are slaves of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੧੧
Raag Bhaira-o Guru Arjan Dev
ਨਵੈ ਨਾਥ ਸੂਰਜ ਅਰੁ ਚੰਦਾ ॥
Navai Nathh Sooraj Ar Chandha ||
So are the nine masters of Yoga, and the sun and the moon.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੧੨
Raag Bhaira-o Guru Arjan Dev
ਤਪੇ ਰਖੀਸਰ ਮਾਇਆ ਮਹਿ ਸੂਤਾ ॥
Thapae Rakheesar Maeia Mehi Sootha ||
The austere disciplinarians and the Rishis are asleep in Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੧੩
Raag Bhaira-o Guru Arjan Dev
ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥੩॥
Maeia Mehi Kal Ar Panch Dhootha ||3||
Death and the five demons are in Maya. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੧੪
Raag Bhaira-o Guru Arjan Dev
ਸੁਆਨ ਸਿਆਲ ਮਾਇਆ ਮਹਿ ਰਾਤਾ ॥
Suan Sial Maeia Mehi Ratha ||
Dogs and jackals are imbued with Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੧੫
Raag Bhaira-o Guru Arjan Dev
ਬੰਤਰ ਚੀਤੇ ਅਰੁ ਸਿੰਘਾਤਾ ॥
Banthar Cheethae Ar Singhatha ||
Monkeys, leopards and lions,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੧੬
Raag Bhaira-o Guru Arjan Dev
ਮਾਂਜਾਰ ਗਾਡਰ ਅਰੁ ਲੂਬਰਾ ॥
Manjar Gaddar Ar Loobara ||
Cats, sheep, foxes,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੧੭
Raag Bhaira-o Guru Arjan Dev
ਬਿਰਖ ਮੂਲ ਮਾਇਆ ਮਹਿ ਪਰਾ ॥੪॥
Birakh Mool Maeia Mehi Para ||4||
Trees and roots are planted in Maya. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੧੮
Raag Bhaira-o Guru Arjan Dev
ਮਾਇਆ ਅੰਤਰਿ ਭੀਨੇ ਦੇਵ ॥
Maeia Anthar Bheenae Dhaev ||
Even the gods are drenched with Maya,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੧੯
Raag Bhaira-o Guru Arjan Dev
ਸਾਗਰ ਇੰਦ੍ਰਾ ਅਰੁ ਧਰਤੇਵ ॥
Sagar Eindhra Ar Dhharathaev ||
As are the oceans, the sky and the earth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੨੦
Raag Bhaira-o Guru Arjan Dev
ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ ॥
Kehi Kabeer Jis Oudhar This Maeia ||
Says Kabeer, whoever has a belly to fill, is under the spell of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੨੧
Raag Bhaira-o Guru Arjan Dev
ਤਬ ਛੂਟੇ ਜਬ ਸਾਧੂ ਪਾਇਆ ॥੫॥੫॥੧੩॥
Thab Shhoottae Jab Sadhhoo Paeia ||5||5||13||
The mortal is emancipated only when he meets the Holy Saint. ||5||5||13||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੨੨
Raag Bhaira-o Guru Arjan Dev