Jule Huree Thule Huree Oure Huree Bune Huree 151
ਜਲੇ ਹਰੀ ॥ ਥਲੇ ਹਰੀ ॥ ਉਰੇ ਹਰੀ ॥ ਬਨੇ ਹਰੀ ॥੧॥੫੧॥
in Section 'Eak Anek Beapak Poorak' of Amrit Keertan Gutka.
ਜਲੇ ਹਰੀ ॥ ਥਲੇ ਹਰੀ ॥ ਉਰੇ ਹਰੀ ॥ ਬਨੇ ਹਰੀ ॥੧॥੫੧॥
Jalae Haree || Thhalae Haree || Ourae Haree || Banae Haree ||1||51||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧
Akal Ustati Guru Gobind Singh
ਗਿਰੇ ਹਰੀ ॥ ਗੁਫੇ ਹਰੀ ॥ ਛਿਤੇ ਹਰੀ ॥ ਨਭੈ ਹਰੀ ॥੨॥੫੨॥
Girae Haree || Gufae Haree || Shhithae Haree || Nabhai Haree ||2||52||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੨
Akal Ustati Guru Gobind Singh
ਈਹਾਂ ਹਰੀ ॥ ਊਹਾਂ ਹਰੀ ॥ ਜਿਮੀ ਹਰੀ ॥ ਜਮਾਂ ਹਰੀ ॥੩॥੫੩॥
Eehan Haree || Oohan Haree || Jimee Haree || Jaman Haree ||3||53||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੩
Akal Ustati Guru Gobind Singh
ਅਲੇਖ ਹਰੀ ॥ ਅਭੇਖ ਹਰੀ ॥ ਅਦੋਖ ਹਰੀ ॥ ਅਦ੍ਵੈਕ ਹਰੀ ॥੪॥੫੪॥
Alaekh Haree || Abhaekh Haree || Adhokh Haree || Adhaivak Haree ||4||54||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੪
Akal Ustati Guru Gobind Singh
ਅਕਾਲ ਹਰੀ ॥ ਅਪਾਲ ਹਰੀ ॥ ਅਛੇਦ ਹਰੀ ॥ ਅਭੇਦ ਹਰੀ ॥੫॥੫੫॥
Akal Haree || Apal Haree || Ashhaedh Haree || Abhaedh Haree ||5||55||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੫
Akal Ustati Guru Gobind Singh
ਅਜੰਤ੍ਰ ਹਰੀ ॥ ਅਮੰਤ੍ਰ ਹਰੀ ॥ ਸੁਤੇਜ ਹਰੀ ॥ ਅਤੰਤ੍ਰ ਹਰੀ ॥੬॥੫੬॥
Ajanthr Haree || Amanthr Haree || Suthaej Haree || Athanthr Haree ||6||56||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੬
Akal Ustati Guru Gobind Singh
ਅਜਾਤ ਹਰੀ ॥ ਅਪਾਤ ਹਰੀ ॥ ਅਮਿਤ੍ਰ ਹਰੀ ॥ ਅਮਾਤ ਹਰੀ ॥੭॥੫੭॥
Ajath Haree || Apath Haree || Amithr Haree || Amath Haree ||7||57||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੭
Akal Ustati Guru Gobind Singh
ਅਰੋਗ ਹਰੀ ॥ ਅਸੋਗ ਹਰੀ ॥ ਅਭਰਮ ਹਰੀ ॥ ਅਕਰਮ ਹਰੀ ॥੮॥੫੮॥
Arog Haree || Asog Haree || Abharam Haree || Akaram Haree ||8||58||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੮
Akal Ustati Guru Gobind Singh
ਅਜੈ ਹਰੀ ॥ ਅਭੈ ਹਰੀ ॥ ਅਭੇਦ ਹਰੀ ॥ ਅਛੇਦ ਹਰੀ ॥੯॥੫੯॥
Ajai Haree || Abhai Haree || Abhaedh Haree || Ashhaedh Haree ||9||59||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੯
Akal Ustati Guru Gobind Singh
ਅਖੰਡ ਹਰੀ ॥ ਅਭੰਡ ਹਰੀ ॥ ਅਦੰਡ ਹਰੀ ॥ ਪ੍ਰਚੰਡ ਹਰੀ ॥੧੦॥੬੦॥
Akhandd Haree || Abhandd Haree || Adhandd Haree || Prachandd Haree ||10||60||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੦
Akal Ustati Guru Gobind Singh
ਅਤੇਵ ਹਰੀ ॥ਅਭੇਵ ਹਰੀ ॥ਅਜੇਵ ਹਰੀ ॥ ਅਛੇਵ ਹਰੀ ॥੧੧॥੬੧॥
Athaev Haree ||abhaev Haree ||ajaev Haree || Ashhaev Haree ||11||61||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੧
Akal Ustati Guru Gobind Singh
ਭਜੋ ਹਰੀ ॥ ਥਪੋ ਹਰੀ ॥ ਤਪੋ ਹਰੀ ॥ ਜਪੋ ਹਰੀ ॥੧੨॥੬੨॥
Bhajo Haree || Thhapo Haree || Thapo Haree || Japo Haree ||12||62||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੨
Akal Ustati Guru Gobind Singh
ਜਲਸ ਤੁਹੀ ॥ ਥਲਸ ਤੁਹੀ ॥ ਨਦਿਸ ਤੁਹੀ ॥ ਨਦਸੁ ਤੁਹੀ ॥੧੩॥੬੩॥
Jalas Thuhee || Thhalas Thuhee || Nadhis Thuhee || Nadhas Thuhee ||13||63||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੩
Akal Ustati Guru Gobind Singh
ਬ੍ਰਿਛਸ ਤੁਹੀ ॥ ਪਤਸ ਤੁਹੀ ॥ ਛਿਤਸ ਤੁਹੀ ॥ ਉਰਧਸ ਤੁਹੀ ॥੧੪॥੬੪॥
Brishhas Thuhee || Pathas Thuhee || Shhithas Thuhee || Ouradhhas Thuhee ||14||64||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੪
Akal Ustati Guru Gobind Singh
ਭਜਸ ਤੁਅੰ ॥ ਭਜਸ ਤੁਅੰ ॥ ਰਟਸ ਤੁਅੰ ॥ ਠਤਸ ਤੁਅੰ ॥੧੫॥੬੫॥
Bhajas Thuan || Bhajas Thuan || Rattas Thuan || Thathas Thuan ||15||65||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੫
Akal Ustati Guru Gobind Singh
ਜਿਮੀ ਤੁਹੀ ॥ ਜਮਾ ਤੁਹੀ ॥ਮਕੀ ਤੁਹੀ ॥ ਮਕਾ ਤੁਹੀ ॥੧੬॥੬੬॥
Jimee Thuhee || Jama Thuhee ||makee Thuhee || Maka Thuhee ||16||66||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੬
Akal Ustati Guru Gobind Singh
ਅਭੂ ਤੁਹੀ ॥ ਅਭੈ ਤੁਹੀ ॥ ਅਛੂ ਤੁਹੀ ॥ ਅਛੈ ਤੁਹੀ ॥੧੭॥੬੭॥
Abhoo Thuhee || Abhai Thuhee || Ashhoo Thuhee || Ashhai Thuhee ||17||67||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੭
Akal Ustati Guru Gobind Singh
ਜਤਸ ਤੁਹੀ ॥ ਬ੍ਰਤਸ ਤੁਹੀ ॥ ਗਤਸ ਤੁਹੀ ॥ ਮਤਸ ਤੁਹੀ ॥੧੮॥੬੮॥
Jathas Thuhee || Brathas Thuhee || Gathas Thuhee || Mathas Thuhee ||18||68||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੮
Akal Ustati Guru Gobind Singh
ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥੧੯॥੬੯॥
Thuhee Thuhee || Thuhee Thuhee || Thuhee Thuhee || Thuhee Thuhee ||19||69||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੯
Akal Ustati Guru Gobind Singh
ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥੨੦॥੭੦॥
Thuhee Thuhee || Thuhee Thuhee || Thuhee Thuhee || Thuhee Thuhee ||20||70||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੨੦
Akal Ustati Guru Gobind Singh